ਨੋਬਲ ਸ਼ਾਂਤੀ ਇਨਾਮ
ਨੋਬਲ ਸ਼ਾਂਤੀ ਇਨਾਮ | |
---|---|
![]() | |
Description | ਅਮਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ |
ਟਿਕਾਣਾ | ਓਸਲੋ |
ਵੱਲੋਂ ਪੇਸ਼ ਕੀਤਾ | ਐਲਫ਼ਰੈਡ ਨੋਬਲ ਐਸਟੇਟ ਵਲੋਂ ਨਾਰਵੇਜੀਅਨ ਨੋਬਲ ਕਮੇਟੀ |
ਪਹਿਲੀ ਵਾਰ | 1901 |
ਵੈੱਬਸਾਈਟ | Nobelprize.org |
ਨੋਬਲ ਸ਼ਾਂਤੀ ਇਨਾਮ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫ਼ਰੈਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।