ਸਮੱਗਰੀ 'ਤੇ ਜਾਓ

6 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
123
45678910
11121314151617
18192021222324
25262728293031
2026

6 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 279ਵਾਂ (ਲੀਪ ਸਾਲ ਵਿੱਚ 280ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 86 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1556 ਹੇਮੂ ਦੀ ਫੌਜ ਨੇ ਮੁਗਲ ਫੌਜ਼ ਨੂੰ ਹਰਾ ਦਿਤਾ ਜਿਸ ਨਾਲ ਲਗਭਗ 3,000 ਮੁਗਲ ਨੂੰ ਮਾਰਦਿਤਾ।
  • 1708 ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਤੀ ਗਈ।
  • 1866 ਅਮਰੀਕਾ 'ਚ ਗੱਡੀਆਂ ਦਾ ਪਹਿਲਾ ਡਾਕਾ ਪਿਆ ਜਿਸ ਵਿੱਚ ਦੋ ਰੇਨੋ ਭਰਾ 10000 ਡਾਲਰ ਲੁੱਟ ਕੇ ਲੈ ਗਏ।
  • 1907 ਫ਼ਰਾਂਸ-ਜਾਪਾਨ ਸਮਝੌਤਾ: ਹੋਇਆ।
  • 2010 ਆੱਲਾਈਨ ਮੋਬਾਈਲ ਤਸਵੀਰਾਂ ਅਤੇ ਚਲ-ਚਿੱਤਰਾਂ ਨੂੰ ਸਾਂਝਾ ਕਰਨ ਵਾਲੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਇੰਸਟਾਗ੍ਰਾਮ ਸ਼ੁਰੂ।
  • 1941 ਜਰਮਨ ਦੀਆਂ ਫ਼ੌਜਾਂ ਨੇ ਰੂਸ 'ਤੇ ਦੋਬਾਰਾ ਹਮਲਾ ਕਰ ਦਿਤਾ।
  • 1961 ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਰੂਸ ਵਲੋਂ ਕੀਤੇ ਜਾ ਸਕਣ ਵਾਲੇ ਨਿਊਕਲੀਅਰ ਹਮਲੇ ਦੇ ਖ਼ਦਸੇ ਨੂੰ ਸਾਹਵੇਂ ਰੱਖ ਕੇ ਘਰਾਂ ਵਿੱਚ 'ਬੰਬ ਸ਼ੈਲਟਰ' ਬਣਾਉਣ।
  • 1981 ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦਾ ਕਤਲ।
  • 1991 59 ਸਾਲ ਦੀ ਅਮਰੀਕਨ ਐਕਟਰੈਸ ਐਲਿਜ਼ਬੈਥ ਟੇਲਰ ਨੇ 8ਵਾਂ ਵਿਆਹ ਕੀਤਾ।

ਜਨਮ

[ਸੋਧੋ]
ਵਿਗਿਆਨੀ ਮੇਘਨਾਦ ਸਾਹਾ

ਦਿਹਾਂਤ

[ਸੋਧੋ]