ਸਮੱਗਰੀ 'ਤੇ ਜਾਓ

ਬੱਲੋਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਲੋਵਾਲ
ਸਮਾਂ ਖੇਤਰਯੂਟੀਸੀ+5:30

ਬੱਲੋਵਾਲ (English: Ballowal) ਜਿਲ੍ਹਾ ਲੁਧਿਆਣਾ, ਪੰਜਾਬ, ਭਾਰਤ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਲੁਧਿਆਣਾ ਸ਼ਹਿਰ ਤੋਂ ੧੫ ਕੁ ਕਿ:ਮੀ: ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਅਬਾਦੀ ੨੫੦੦ ਦੇ ਕਰੀਬ ਹੈ। ਪਿੰਡ ਦੇ ਇੱਕ ਪਾਸੇ ਨਹਿਰ ਅਤੇ ਦੂਜੇ ਪਾਸੇ ਸੂਆ ਹੈ। ਭਾਵੇਂ ਇਹ ਇੱਕ ਛੋਟਾ ਜਿਹਾ ਪਿੰਡ ਹੈ, ਫਿਰ ਵੀ ਇਸ 'ਚ ਸਾਰੀਆਂ ਬੁਨਿਆਦੀ ਸਹੂਲਤਾਂ ਮੌਜ਼ੂਦ ਹਨ। ਪਿੰਡ ਵਿੱਚ ਮੌਜ਼ੂਦ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ।

ਫੋਟੋ ਗੈਲਰੀ

[ਸੋਧੋ]