ਮੁਹੰਮਦ ਇਮਰਾਨ ਪ੍ਰਤਾਪਗੜ੍ਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਮਰਾਨ ਪ੍ਰਤਾਪਗੜ੍ਹੀ
ਮੂਲ ਨਾਮ
ਮੁਹੰਮਦ ਇਮਰਾਨ ਪ੍ਰਤਾਪਗੜ੍ਹੀ
ਜਨਮ (1987-08-06) 6 ਅਗਸਤ 1987 (ਉਮਰ 36)
ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਭਾਰਤ
ਕਿੱਤਾਕਵੀ, ਪ੍ਰਗੀਤਕਾਰ
ਰਾਸ਼ਟਰੀਅਤਾਭਾਰਤੀ
ਸਿੱਖਿਆM A (Hindi Literature)
ਸ਼ੈਲੀਉਰਦੂ ਭਾਸ਼ਾ, ਹਿੰਦੀ ਭਾਸ਼ਾ, ਸ਼ਾਇਰੀ
ਸਰਗਰਮੀ ਦੇ ਸਾਲਅਪ੍ਰੈਲ 2008 - ਹਾਲ
ਪ੍ਰਮੁੱਖ ਅਵਾਰਡ3
ਵੈੱਬਸਾਈਟ
http://www.imranpratapgarhi.co.in

Literature portal

ਮੁਹੰਮਦ ਇਮਰਾਨ ਪ੍ਰਤਾਪਗੜ੍ਹੀ (ਉਰਦੂ:محمّد عمران خان, ਹਿੰਦੀ: इमरान प्रतापगढ़ी) ਮੂਲ ਤੌਰ ਤੇ ਮੁਹੰਮਦ ਇਮਰਾਨ ਖਾਨ ਇੱਕ ਮਸ਼ਹੂਰ ਉਰਦੂ ਭਾਸ਼ਾ ਅਤੇ ਹਿੰਦੀ ਭਾਸ਼ਾ ਕਵੀ ਹੈ, ਜਿਸਨੇ ਆਪਣੀ ਇਨਕਲਾਬੀ ਕਵਿਤਾ ਦੁਆਰਾ ਹਾਜ਼ਰੀਨ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਡੀਬੇਟ ਅਤੇ ਕਵਿਤਾ ਦੇ ਲਈ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ, ਉਸ ਦਾ ਆਪਣੇ ਦਿਲ ਦੇ ਮਗਰ ਚੱਲਣ ਵਿੱਚ ਪੱਕਾ ਵਿਸ਼ਵਾਸ ਹੈ। ਉਸ ਦੇ ਕੰਮ ਵਿੱਚ ਤਿੱਖੀ ਸਮਾਜਿਕ-ਸਿਆਸੀ ਭਟਕਣ ਬਾਰੇ, ਦੇਸ਼-ਪਿਆਰ, ਭਾਈਚਾਰੇ ਅਤੇ ਧਾਰਮਿਕ-ਸਮਾਜਿਕ ਸਦਭਾਵਨਾ ਦੀ ਕਵਿਤਾ ਪ੍ਰਬਲ ਹੈ।

ਸ਼ੁਰੂ ਦਾ ਜੀਵਨ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]