ਉਰਦੂ ਸ਼ਾਇਰਾਂ ਦੀ ਸੂਚੀ
ਇਹ ਉਰਦੂ ਸ਼ਾਇਰਾਂ ਦੀ ਸੂਚੀ ਹੈ ਜਿਸ ਨੂੰ ਜਨਮ ਤਾਰੀਖ਼ ਦੇ ਹਿਸਾਬ ਤਰਤੀਬ ਦਿੱਤੀ ਗਈ ਹੈ। ਸ਼ਾਇਰ ਦੇ ਨਾਮ ਦੇ ਬਾਦ ਬਰੈਕਟ ਵਿੱਚ ਲਿਖਿਆ ਨਾਮ ਉਸ ਸ਼ਾਇਰ ਦਾ ਤਖ਼ੱਲਸ ਹੈ।
ਵਿਸ਼ਾ ਸੂਚੀ
ਤੇਰ੍ਹਵੀਂ ਸਦੀ[ਸੋਧੋ]
- ਅਮੀਰ ਖ਼ੁਸਰੋ (1253–1325)
ਸੋਲ੍ਹਵੀਂ ਸਦੀ[ਸੋਧੋ]
- ਮੁਹੰਮਦ ਕੁੱਲੀ ਕੁਤਬ ਸ਼ਾਹ (1565–1611), ਸ਼ੁਰੂ ਵਿੱਚ ਉਸ ਨੇ ਫ਼ਾਰਸੀ, ਤੇਲਗੂ ਅਤੇ ਉਰਦੂ ਜ਼ਬਾਨ ਵਿੱਚ ਸ਼ਾਇਰੀ ਕੀਤੀ।
ਸਤਾਰ੍ਹਵੀਂ ਸਦੀ[ਸੋਧੋ]
- ਵਲੀ ਦਕਨੀ (1667–1707)
- ਮਿਰਜ਼ਾ ਮਜ਼ਹਰ ਜਾਨ-ਏ-ਜਾਨਾਂ (1699–1781)
ਅਠਾਰਵੀਂ ਸਦੀ[ਸੋਧੋ]
- ਸੌਦਾ (1713–1780)
- ਸੁਰਾਜ ਔਰੰਗ ਆਬਾਦੀ (1715–1763)
- ਦਰਦ (1721–1785)
- ਮੀਰ (1723–1810)
- ਨਜ਼ੀਰ (1740–1830)
- ਜ਼ਫ਼ਰ (1775–1862)
- ਨਾਸਿੱਖ (1776–1838)
- ਆਤਿਸ਼ (1778–1846)
- ਜ਼ੌਕ (1789–1854)
- ਮਿਰਜ਼ਾ ਅਸਦਉੱਲਾਹ ਖ਼ਾਂ ਗ਼ਾਲਿਬ| ਗ਼ਾਲਿਬ (1796–1869)
ਉਨ੍ਹੀਂਵੀਂ ਸਦੀ[ਸੋਧੋ]
- ਬਿਰਜ ਨਾਰਾਇਣ ਚਕਬਸਤ (1882–1926)
- ਦਯਾ ਸ਼ੰਕਰ ਕੋਲ਼ ਨਸੀਮ]] (1811–1845)
- ਮੋਮਿਨ ਖ਼ਾਨ ਮੋਮਿਨ (ਮੋਮਿਨ) (1801–1852)
- (ਮਿਰਜ਼ਾ ਸਲਾਮਤ ਅਲੀ) ਦਬੀਰ (1803–1875)
- ਮੀਰ ਬੱਬਰ ਅਲੀ ਅਨੀਸ (ਅਨੀਸ) (1803–1874)
- ਅਮੀਰ ਮੀਨਾਈ (1828–1900)
- ਦਾਗ਼ ਦੇਹਲਵੀ (ਨਵਾਬ ਮਿਰਜ਼ਾ ਦਾਗ਼) ਦਾਗ਼]] (1831–1905)
- ਅਲਤਾਫ਼ ਹੁਸੈਨ ਹਾਲੀ, (ਹਾਲੀ ਪਾਣੀਪਤੀ), ‘ਹਾਲੀ’]] (1837–1914)
- ਬੇਖ਼ੁਦ ਬਦਾਯੂਨੀ (ਮੁਹੰਮਦ ਅਬਦ ਅਲਹਈ ਸਦੀਕੀ), ਬੇਖ਼ੁਦ]] (1857–1912)
- ਅਕਬਰ ਅੱਲਾ ਆਬਾਦੀ (ਸੱਯਦ ਅਕਬਰ ਹੁਸੈਨ) ਅਕਬਰ]] (1846–1921)
- ਰਿਆਜ਼ ਖ਼ੈਰਾਬਾਦੀ (ਸੱਯਦ ਰਿਆਜ਼ ਅਹਿਮਦ)]] (1853–1934)
- ਬੇਖ਼ੁਦ ਦੇਹਲਵੀ (ਸੱਯਦ ਵਹੀਦ ਉੱਦ ਦੀਨ ਅਹਿਮਦ) (1863–1955)
- ਸਾਇਲ ਦੇਹਲਵੀ (ਨਵਾਬ ਸੁਰਾਜ ਉੱਦ ਦੀਨ ਅਹਿਮਦ ਖ਼ਾਨ)]] (1868–1945)
- ਜਲੀਲ ਮਨੀਕਪੋਰੀ (ਜਲੀਲ ਹੁਸੈਨ ਜਲੀਲ) (1869–1946)
- ਸਾਕਿਬ ਲਖਨਵੀ (ਮਿਰਜ਼ਾ ਜ਼ਾਕਿਰ ਹੁਸੈਨ ਕਜ਼ਲਬਾਸ਼)]] (1869–1949)
- ਫ਼ਾਨੀ ਬਦਾਯੂਨੀ (ਸ਼ੌਕਤ ਅਲੀ ਖ਼ਾਨ) ਫ਼ਾਨੀ(1879-1941)
- ਸੀਮਾਬ ਅਕਬਰਾਬਾਦੀ (ਆਸ਼ਿਕ ਹੁਸੈਨ)]] (1882-1951)
- ਯਗਾਨਾ ਚੰਗੇਜ਼ੀ (ਮਿਰਜ਼ਾ ਵਾਜਿਦ ਹੁਸੈਨ ਯਾਸ) ਯਾਸ (1883-1956)
- ਫ਼ਿਰਾਕ ਗੋਰਖਪੁਰੀ (ਰਾਘਵ ਪਤੀ ਸਾਹੇ) ਫ਼ਿਰਾਕ(1896–1982)
- ਹਸਰਤ ਮੋਹਾਨੀ (ਸੱਯਦ ਫ਼ਜ਼ਲ ਅਲਹਸੀਨ) ਹਸਰਤ]] (1875–1951)
- ਸ਼ਿਬਲੀ ਨਾਮਾਨੀ (ਅੱਲਾਮਾ ਸ਼ਿਬਲੀ ਨਾਮਾਨੀ)(1857–1914)
- ਸੱਯਦ ਗ਼ੁਲਾਮ ਭੀਕ ਨੈਰੰਗ (1875–1952)
- ਡਾਕਟਰ ਮੁਹੰਮਦ ਇਕਬਾਲ (1873–1938)
- ਤਲੋਕ ਚੰਦ ਮਹਿਰੂਮ (1885–1966)
- ਜਿਗਰ ਮੁਰਾਦਾਬਾਦੀ (ਅਲੀ ਸਿਕੰਦਰ) ਜਿਗਰ]] (1890–1960)
- ਮੁਸਤਫ਼ੇ ਰਜ਼ਾ ਖ਼ਾਨ, ਨੂਰੀ (1892-1981)
- ਜੋਸ਼ ਮਲੀਹਾਬਾਦੀ (ਸ਼ੱਬੀਰ ਹੁਸੈਨ ਖ਼ਾਨ) ਜੋਸ਼]] (1894–1982)
1900 ਈ[ਸੋਧੋ]
- ਪੰਡਤ ਹਰੀ ਚੰਦ ਅਖ਼ਤਰ ('ਅਖ਼ਤਰ') (1900-1958)
- ਹਫ਼ੀਜ਼ ਜਾਲੰਧਰੀ (ਮੁਹੰਮਦ ਹਫ਼ੀਜ਼) (1900-1982)
- ਮਖ਼ਮੂਰ ਦਹਲਵੀ (ਫ਼ਜ਼ਲ ਅਲ੍ਹੀ) (1901-1965)
- ਅੰਦਲੀਬ ਸ਼ਾਦਾਨੀ (ਵਜਾਹਤ ਹੁਸੈਨ) (1902-1969)
- ਸ਼ਾਦ ਆਰਫ਼ੀ (1903-1964)
- ਚਿਰਾਗ਼ ਹੁਸਨ ਹਸਰਤ ('ਹਸਰਤ')(1904-1955)
- ਸੱਯਦ ਸੱਜਾਦ ਜ਼ਹੀਰ (1904-1973)
- ਅਖ਼ਤਰ ਸ਼ੀਰਾਨੀ (ਮੁਹੰਮਦ ਦਾਊਦ ਖ਼ਾਨ) (1905-1948)
- ਸਾਗ਼ਰ ਨਿਜ਼ਾਮੀ (1905-1984)
- ਸੱਯਦ ਆਬਿਦ ਅਲੀ ('ਆਬਿਦ') (1906-1971)
- ਮਖ਼ਦੂਮ ਮੁਹੀਉੱਦੀਨ (1908-1969)
- ਅਰਸ਼ ਮਲਸਿਆਨੀ (ਬਾਲ਼ ਮੁਕੰਦ) (1908-1979)
- ਰੋਸ਼ ਸਦੀਕੀ ('ਰੋਸ਼') (1909-1971)
- ਅਬਦੁਲ ਹਮੀਦ ਅਦਮ ('ਅਦਮ') (1909-1976))
- ਮਿਜ਼ਾਜ਼ (ਇਸਰਾਰ ਅਲਹਕ) (1911-1955)
- ਸ਼ਾਇਰ ਲਖਨਵੀ
1910 ਈ[ਸੋਧੋ]
- ਨਮ ਰਾਸ਼ਿਦ (1910-1975)
- ਫ਼ੈਜ਼ (1911-1984)
- ਏਜ਼ਾਜ਼ ਸਦੀਕੀ (1911-1978)
- ਨਸ਼ਵਰ ਵਾਹਦੀ (1911-1981)
- ਮੇਰਾਜੀ (1912-1949)
- ਮੁਈਨ ਹੁਸਨ ਜਜ਼ਬੀ (1912-)
- ਇਹਤਸ਼ਾਮ ਹੁਸੈਨ (1912-1972)
- ਸਾਹਿਰ ਭੋਪਾਲੀ (1913-1976)
- ਜ਼ਿਆ-ਏ-ਫ਼ਤਿਹ ਆਬਾਦੀ ਮਿਹਰ ਲਾਲ਼ ਸੋਨੀ (1913-1986)
- ਡਾਕਟਰ ਰਫ਼ੀਕ ਹੁਸੈਨ (1913-1990)
- ਅਲੀ ਸਰਦਾਰ ਜਾਫ਼ਰੀ (1913-2000)
- ਮੀਰ ਗੱਲ ਖ਼ਾਨ ਨਾਸਿਰ (1914-1983)
- ਅਹਿਸਾਨ ਦਾਨਿਸ਼ (1914-1982)
- ਗ਼ੁਲਾਮ ਰੱਬਾਨੀ ਤਾਬਾਨ (1914-)
- ਜਾਨਿਸਾਰ ਅਖ਼ਤਰ (19-1974)
- ਸਿਕੰਦਰ ਅਲੀ ਵਜਦ (1914-1983)
- ਅਖ਼ਤਰ ਅਲਾਐਮਾਨ (1915-1996)
- ਨਦੀਮ (1916-2006)
- ਜ਼ਮੀਰ ਜਾਫ਼ਰੀ, ਜ਼ਮੀਰ (1916-1999)
- ਸ਼ਕੀਲ ਬਦਾਯੂਨੀ (1916-1970)
- ਸ਼ਾਨ ਅਲਹਕ ਹੱਕੀ (1917-2005)
- ਜਗਨ ਨਾਥ ਆਜ਼ਾਦ (1918-2004)
- ਕੈਫ਼ੀ ਆਜ਼ਮੀ (1918-2002)
- ਮਜਰੂਹ ਸਲਤਾਨਪੋਰੀ (1919-2000)
- ਖ਼ੁਮਾਰ ਬਾਰਾ ਬਨਕਵੀ, ਖ਼ੁਮਾਰ (1919-1999)
- ਕਤੀਲ (1919-2001)
- ਯਜ਼ਦਾਨੀ ਜਾਲੰਧਰੀ (1915-1990)
1920 ਈ[ਸੋਧੋ]
- ਸਲਾਮ ਮਚਲੀ ਸ਼ਹਿਰੀ (1921-1973)
- ਅੱਯੂਬ ਸਾਬਰ (1923-1989)
- ਸੈਫ਼ ਉੱਦ ਦੀਨ, ਸੈਫ਼' (1922-1993)
- ਰਾਹੀ ਅਹਿਮਦ ਰਾਹੀ (1923)
- ਨਾਸਿਰ ਕਾਜ਼ਮੀ, ਨਾਸਿਰ (1925-1972)
- ਕਮਾਲ ਅਹਿਮਦ ਸਦੀਕੀ (1926)
- ਨਾਰ ਯਸ਼ ਕੁਮਾਰ ਸ਼ਾਦ (1927-1969)
- ਖ਼ਲੀਲ ਅਲਰਹਮਨ ਆਜ਼ਮੀ (1927-1978)
- ਹਿਮਾਇਤ ਅਲੀ ਸ਼ਾਇਰ, ਸ਼ਾਇਰ (1926)
- ਸ਼ਬਨਮ ਰੋਮਾਨੀ,ਸ਼ਬਨਮ (1928-2009)
- ਸਾਹਿਰ (1921-1980)
- ਇਬਨ ਇਨਸ਼ਾ-ਏ- ਇਨਸ਼ਾ(1927-1978)
- ਬਲਰਾਜ ਕੋਮਲ (1928)
- ਰਾਜਾ ਮਹਿਦੀ ਅਲੀ ਖ਼ਾਨ (1928-1966)
- ਮੁਨੀਰ ਨਿਆਜ਼ੀ (1928-2006)
- ਹਬੀਬ ਜਾਲਬ (1928-1993)
- ਦਿਲਾਵਰ ਫ਼ਗਾਰ (1928-1998)
- ਵਜ਼ੀਰ ਆਗ਼ਾ (ਜਨਮ:1922)
1930 ਈ[ਸੋਧੋ]
- ਕੰਵਲ ਜ਼ਿਆਈ (1931)
- ਸੱਯਦ ਫ਼ਖ਼ਰ ਉੱਦ ਦੀਨ ਬਲੀ (1930-2004)
- ਮੁਸਤਫ਼ੇ ਜ਼ੈਦੀ (1930-1970)
- ਫ਼ਰਾਜ਼ (1931-2008)
- ਜੂਨ ਇਲਿਆ (1931-2003)
- ਜ਼ਫ਼ਰ ਇਕਬਾਲ (ਜਨਮ:1932)
- ਸੱਯਦ ਆਲ ਅਹਿਮਦ (1932-1999)
- ਮਹਸਨ ਭੋਪਾਲੀ (1932-2007)
- ਸ਼ਕੀਬ ਜਲਾਲੀ (1932-1966)
- ਵਹੀਦ ਅਖ਼ਤਰ (1934-1996)
- ਮਰਤਜ਼ੇ ਬਰਲਾਸ (ਜਨਮ: 1934)
- ਮੁਹੰਮਦ ਸੁਲਤਾਨ ਸਾਬਰ ਵੰਨੀ (1935-2009)
- ਆਫ਼ਤਾਬ ਇਕਬਾਲ ਸ਼ਮੀਮ (ਜਨਮ: 1936)
- ਗੁਲਜ਼ਾਰ (ਜਨਮ: 1936)
- ਨਿਦਾ ਫ਼ਾਜ਼ਲੀ (1938)
- ਮਾਜਿਦ ਸਦੀਕੀ (ਜਨਮ: 1938)
- ਡਾਕਟਰ ਨਜਮ ਅਲਹਦੀ (ਜਨਮ: 1938)
- ਮਸਹਫ਼ ਇਕਬਾਲ ਤੋਂ ਸੈਫੀ (1939)
- ਉਬੈਦ ਅੱਲ੍ਹਾ ਅਲੀਮ (1939-1997)
- ਰਿਆਸਤ ਅਲੀ ਤਾਜ (1930-1999)
- ਸਰਦਾਰ ਆਲਮ ਸਦੀਕੀ (1930-2010)
- ਗ਼ੁਲਾਮ ਗ਼ੌਸ ਗ਼ਮ(1931-2007)
1940 ਈ[ਸੋਧੋ]
- ਕਿਸ਼ੋਰ ਨਾਹੀਦ (ਜਨਮ: 1940)
- ਰਿਆਜ਼ ਅਹਿਮਦ ਗੌਹਰ ਸ਼ਾਹੀ (1941)
- ਇਫ਼ਤਖ਼ਾਰ ਆਰਿਫ਼ (ਜਨਮ: 1943)
- ਅਮਜਦ ਇਸਲਾਮ ਅਮਜਦ (ਜਨਮ: 1944)
- ਬਸ਼ੀਰ ਬਦਰ (ਜਨਮ: 1945)
- ਜਾਵੇਦ ਅਖ਼ਤਰ (ਜਨਮ: 1945)
- ਸ਼ੁਜਾਅਤ ਅਲੀ ਰਾਹੀ (ਜਨਮ: 1945)
- ਗ਼ੁਲਾਮ ਮੁਹੰਮਦ ਕਾਸਿਰ, ਕਾਸਿਰ (1944-1999)
- ਮੁਹੰਮਦ ਇਜ਼ਹਾਰ ਅਲਹਕ (ਜਨਮ: 1948)
- ਤਨਵੀਰ ਫੋਲ (ਜਨਮ: 1948)
- ਫ਼ਹਮੀਦਾ ਰਿਆਜ਼ (ਜਨਮ: 1948)
1950ਈ[ਸੋਧੋ]
- ਸੱਯਦ ਆਰਿਫ਼ ਮੁਈਨ ਬਲੀ(ਜਨਮ:.1958)
- ਜ਼ਾਹਿਦ ਅਬਰੋਲ (ਜਨਮ: 1950)[1]
- ਪ੍ਰਵੀਨ ਸ਼ਾਕਿਰ (1953-1994)
- ਸ਼ਫ਼ੀਕ ਖ਼ੁਲਸ਼ (1953-)
- ਨੂਰ ਮੁਹੰਮਦ ਦਾਨਿਸ਼ (ਜਨਮ: 1958)ਮਤਨ
- ਵੇਦ ਪ੍ਰਕਾਸ਼ ਸ਼ੁਕਲਾ,ਸਨਜਰ
- ਕੌਸਰ ਸ਼ਾਹਜਹਾਨ ਪੂਰੀ (ਜਨਮ: 1941-2008)
- ਮੁਸਲਿਮ ਸਲੀਮ (ਜਨਮ: 1950)
- ਅਹਿਮਦ ਸੁਹੇਲ (ਜਨਮ: 1953)
- ਰਸ਼ੀਦ ਸਨਦੀਲਵੀ (1959)
1960ਈ[ਸੋਧੋ]
- ਮੁਜੀਬ ਜ਼ਫ਼ਰ ਅਨਵਾਰ ਹਮੀਦੀ (24 ਅਗਸਤ 1960 ਕਰਾਚੀ)
- ਆਨਿਸ ਮੁਈਨ (ਲਾਹੌਰ, 29 ਨਵੰਬਰ 1960 - ਮੁਲਤਾਨ, 5 ਫ਼ਰਵਰੀ 1986)
- ਸਮੀਨਾ ਰਾਜਾ (1961)
- ਨੋਸ਼ੀ ਗਿਲਾਨੀ (1964)
- ਹਾਰਿਸ ਖ਼ਲੀਕ (ਜਨਮ: 1966)
- ਅਮੀਨ ਆਸਿਮ (15 ਜੁਲਾਈ 1968)
- ਸਈਦ ਖ਼ਾਨ (1966)
- ਰਾਜਾ ਇਸਹਾਕ (1966)
- ਸੱਯਦ ਜ਼ਫ਼ਰ ਮਾਨ ਬਲੀ (11 ਫ਼ਰਵਰੀ 1967)
- ਹਾਮਿਦ ਯਜ਼ਦਾਨੀ (1961)
- ਰਫ਼ੀਕ ਸਨਦੀਲਵੀ (ਯਕਮ ਦਸੰਬਰ 1961)
1970ਈ[ਸੋਧੋ]
- ਸਰਮਦ ਅਖ਼ਤਰ ਆਬਾਦੀ (ਜਨਮ: 1973)
- ਰਹਿਮਤ ਅਜ਼ੀਜ਼ ਚਿੱਤਰ ਅਲੀ (ਜਨਮ: 1970), ਉਰਦੂ ਔਰ ਖੁਆਰ ਸ਼ਾਇਰ
- ਸਮੁੰਦਰ ਮਨਸੂਰੀ (ਜਨਮ: 1974)
- ਮੁਰਾਦ ਜੈਪੁਰੀ (ਜਨਮ: 1974)
- ਸਵਾਤ ਹੈਦਰ ਜ਼ੈਦੀ (ਜਨਮ: 1977)
- ਬਸ਼ਾਰਤ ਜਬੀਨ (ਜਨਮ: 1977), ਉਰਦੂ ਔਰ ਖੁਆਰ ਸ਼ਾਇਰ
- ਰਹੀਮਾ ਨਾਜ਼ (ਜਨਮ: 1975), ਉਰਦੂ ਔਰ ਖੁਆਰ ਸ਼ਾਇਰ
1980ਈ[ਸੋਧੋ]
- ਹੁਸੈਨ ਮੋਹੀਉੱਦਦੀਨ ਕਾਦਰੀ (ਜਨਮ: 1982)