ਮੁਹੰਮਦ ਇਮਰਾਨ ਪ੍ਰਤਾਪਗੜ੍ਹੀ
ਦਿੱਖ
ਇਮਰਾਨ ਪ੍ਰਤਾਪਗੜ੍ਹੀ | |
---|---|
ਮੂਲ ਨਾਮ | ਮੁਹੰਮਦ ਇਮਰਾਨ ਪ੍ਰਤਾਪਗੜ੍ਹੀ |
ਜਨਮ | ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਭਾਰਤ | 6 ਅਗਸਤ 1987
ਕਿੱਤਾ | ਕਵੀ, ਪ੍ਰਗੀਤਕਾਰ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | M A (Hindi Literature) |
ਸ਼ੈਲੀ | ਉਰਦੂ ਭਾਸ਼ਾ, ਹਿੰਦੀ ਭਾਸ਼ਾ, ਸ਼ਾਇਰੀ |
ਸਰਗਰਮੀ ਦੇ ਸਾਲ | ਅਪ੍ਰੈਲ 2008 - ਹਾਲ |
ਪ੍ਰਮੁੱਖ ਅਵਾਰਡ | 3 |
ਵੈੱਬਸਾਈਟ | |
http://www.imranpratapgarhi.co.in | |
Literature portal |
ਮੁਹੰਮਦ ਇਮਰਾਨ ਪ੍ਰਤਾਪਗੜ੍ਹੀ (ਉਰਦੂ:محمّد عمران خان, ਹਿੰਦੀ: इमरान प्रतापगढ़ी) ਮੂਲ ਤੌਰ ਤੇ ਮੁਹੰਮਦ ਇਮਰਾਨ ਖਾਨ ਇੱਕ ਮਸ਼ਹੂਰ ਉਰਦੂ ਭਾਸ਼ਾ ਅਤੇ ਹਿੰਦੀ ਭਾਸ਼ਾ ਕਵੀ ਹੈ, ਜਿਸਨੇ ਆਪਣੀ ਇਨਕਲਾਬੀ ਕਵਿਤਾ ਦੁਆਰਾ ਹਾਜ਼ਰੀਨ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਡੀਬੇਟ ਅਤੇ ਕਵਿਤਾ ਦੇ ਲਈ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ, ਉਸ ਦਾ ਆਪਣੇ ਦਿਲ ਦੇ ਮਗਰ ਚੱਲਣ ਵਿੱਚ ਪੱਕਾ ਵਿਸ਼ਵਾਸ ਹੈ। ਉਸ ਦੇ ਕੰਮ ਵਿੱਚ ਤਿੱਖੀ ਸਮਾਜਿਕ-ਸਿਆਸੀ ਭਟਕਣ ਬਾਰੇ, ਦੇਸ਼-ਪਿਆਰ, ਭਾਈਚਾਰੇ ਅਤੇ ਧਾਰਮਿਕ-ਸਮਾਜਿਕ ਸਦਭਾਵਨਾ ਦੀ ਕਵਿਤਾ ਪ੍ਰਬਲ ਹੈ।