ਫਰਮਾ:ਖ਼ਬਰਾਂ/2013/ਅਪ੍ਰੈਲ
ਦਿੱਖ
- ਚੀਨ ਵਿੱਚ ਆਇਆ 7.0 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ
- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਸਥਿਤ ਖਾਦ ਦੇ ਕਾਰਖਾਨੇ ਵਿਚ 'ਪ੍ਰਮਾਣੂ ਬੰਬ' ਵਰਗਾ ਹੋਇਆ ਇਕ ਜ਼ੋਰਦਾਰ ਧਮਾਕਾ
- ਮੁੱਕੇਬਾਜ਼ ਵਿਜੇਂਦਰ ਨੂੰ ਮਿਲੀ ਵੱਡੀ ਰਾਹਤ, ਡੋਪ ਟੈਸਟ ਨੈਗੇਟਿਵ ਪਾਇਆ ਗਿਆ
- ਵਿਕੀਲੀਕਸ ਨੇ ਕੀਤਾ ਖ਼ੁਲਾਸਾ ਸਵੀਡਨ ਕੰਪਨੀ ਦੇ ਦਲਾਲ ਸਨ ਰਾਜੀਵ ਗਾਂਧੀ
- ਭੌ-ਪ੍ਰਾਪਤੀ ਬਿੱਲ ਬਾਰੇ ਅੱਜ ਸਰਬ ਪਾਰਟੀ ਮੀਟਿੰਗ ਵਿਚ ਰੂਲਿੰਗ ਸਰਕਾਰ ਅਤੇ ਵਿਰੋਧੀ ਧਿਰ ਵਿਚ ਸਹਿਮਤੀ ਨਹੀਂ ਬਣੀ
- ਸਿੱਖਿਆ ਵਿਭਾਗ ਅਨੁਸਾਰ ਪਹਿਲੀ ਅਪ੍ਰੈਲ ਤੋਂ ਪੰਜਾਬ ਵਿਚਲੇ 690 ਸਰਕਾਰੀ ਸਕੂਲ ਹੋ ਜਾਣਗੇ ਬੰਦ