ਪਾਰਸ ਭਾਗ
ਦਿੱਖ
ਲੇਖਕ | ਅਲ ਗ਼ਜ਼ਾਲੀ |
---|---|
ਮੂਲ ਸਿਰਲੇਖ | ਕੀਮੀਆਈ ਸਆਦਤ (Persian: كيمياى سعادت) |
ਅਨੁਵਾਦਕ | ਭਾਈ ਗਾੜੂ ਜੀ |
ਦੇਸ਼ | ਪਰਸ਼ੀਆ |
ਭਾਸ਼ਾ | ਫ਼ਾਰਸੀ |
ਵਿਸ਼ਾ | ਇਸਲਾਮੀ ਨੀਤੀ ਵਿਗਿਆਨ ਅਤੇ ਇਸਲਾਮੀ ਫ਼ਲਸਫ਼ਾ |
ਪ੍ਰਕਾਸ਼ਨ ਦੀ ਮਿਤੀ | ਮੁੱਢਲੀ 12ਵੀਂ ਸਦੀ |
ਐੱਲ ਸੀ ਕਲਾਸ | B753.G33 |
ਪਾਰਸ ਭਾਗ (Persian: كيمياى سعادت ਕੀਮੀਆਈ ਸਆਦਤ) ਪਰਸ਼ੀਆ ਦੇ ਦਾਰਸ਼ਨਿਕ ਅਲ ਗ਼ਜ਼ਾਲੀ ਦੀ ਰਚਨਾ ਹੈ ਜੋ ਉਸਨੇ ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ 1105 ਤੋਂ ਪਹਿਲਾਂ ਲਿਖੀ।[1] ਮੰਨਿਆ ਜਾਂਦਾ ਹੈ ਕਿ ਇਸ ਦਾ ਪੰਜਾਬੀ ਅਨੁਵਾਦ ਭਾਈ ਗਾੜੂ ਜੀ ਨੇ ਕੀਤਾ।
ਹਵਾਲੇ
[ਸੋਧੋ]- ↑ Bowering, Gerhard. "[Untitled]." Rev. of The Alchemy of Happiness Translated by Claud Feild and Revised by Elton L. Daniel. Journal of Near Eastern Studies July 1995: 227-28. Print