ਡੈਨੀ ਬੋਏਅਲ
ਦਿੱਖ
ਡੈਨੀਅਲ "ਡੈਨੀ" ਬੋਏਅਲ (ਅੰਗਰੇਜ਼ੀ:Daniel Danny Boyle: ਜਨਮ 20 ਅਕਤੂਬਰ 1956) ਇੱਕ ਅੰਗਰੇਜ਼ੀ ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹੈ। ਇਸਨੂੰ ਆਪਣੀ ਫਿਲਮ ਸਲੰਮਡਾਗ ਮਿੱਲੀਅਨੇਰ ਲਈ ਬਹੁਤ ਸਾਰੇ ਆਸਕਰ ਇਨਾਮ ਮਿਲੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |