ਸਮੱਗਰੀ 'ਤੇ ਜਾਓ

ਰਿਚਰਡ ਬੈਨਟਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਚਰਡ ਬੈਨਟਲੇ (ਅੰਗਰੇਜ਼ੀ: Richard Bentley; 24 ਅਕਤੂਬਰ 1794 – 10 ਸਤੰਬਰ 1871) 19ਵੀਂ ਸਦੀ ਦਾ ਇੱਕ ਅੰਗਰੇਜ਼ੀ ਪ੍ਰਕਾਸ਼ਿਕ ਸੀ। ਰਿਚਰਡ ਪ੍ਰਕਾਸ਼ਕਾਂ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਨੇ 1819 ਵਿੱਚ ਆਪਣੇ ਭਾਈ ਨਾਲ ਇੱਕ ਮਿਲਕੇ ਇੱਕ ਕੰਪਨੀ ਸ਼ੁਰੂ ਕੀਤੀ।[1]

ਹਵਾਲੇ

[ਸੋਧੋ]
  1. "No. 23818". The London Gazette: 174. 16 January 1872.