ਰਿਚਰਡ ਬੈਨਟਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਿਚਰਡ ਬੈਨਟਲੇ (ਅੰਗਰੇਜ਼ੀ: Richard Bentley; 24 ਅਕਤੂਬਰ 1794 – 10 ਸਤੰਬਰ 1871) 19ਵੀਂ ਸਦੀ ਦਾ ਇੱਕ ਅੰਗਰੇਜ਼ੀ ਪ੍ਰਕਾਸ਼ਿਕ ਸੀ। ਰਿਚਰਡ ਪ੍ਰਕਾਸ਼ਕਾਂ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਨੇ 1819 ਵਿੱਚ ਆਪਣੇ ਭਾਈ ਨਾਲ ਇੱਕ ਮਿਲਕੇ ਇੱਕ ਕੰਪਨੀ ਸ਼ੁਰੂ ਕੀਤੀ।