ਪਾਕਿਸਤਾਨ ਦੰਡ ਵਿਧਾਨ
ਦਿੱਖ
ਪਾਕਿਸਤਾਨ ਦੰਡ ਵਿਧਾਨ | |
---|---|
ਬਣਾਇਆ | 1947 |
ਲੇਖਕ | ਲਾਰਡ ਮੈਕਾਲੇ |
ਮਕਸਦ | ਦੰਡ ਵਿਧਾਨ |
ਪਾਕਿਸਤਾਨ ਦੰਡ ਵਿਧਾਨ ਪਾਕਿਸਤਾਨ ਦਾ ਇੱਕ ਦੰਡ ਵਿਧਾਨ ਹੈ, ਜਿਸ ਅਨੁਸਾਰ ਵੱਖ-ਵੱਖ ਅਪਰਾਧਾਂ ਲਈ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਸ਼ੁਰੂ ਵਿੱਚ ਇਹ ਕੋਡ ਲਾਰਡ ਮੈਕਾਲੇ ਦੁਆਰਾ 1860ਈ. ਵਿੱਚ ਹਿੰਦੁਸਤਾਨ ਲਈ ਤਿਆਰ ਕੀਤਾ ਗਿਆ ਸੀ। ਪਰ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨੇ ਇਸਨੂੰ ਇਸੇ ਤਰ੍ਹਾਂ ਆਪਣਾ ਲਿਆ। ਇਸ ਵਿੱਚ ਸਮੇਂ ਸਮੇਂ ਤੇ ਪਾਕਿਸਤਾਨ ਸਰਕਾਰ ਦੁਆਰਾ ਸੋਧਾਂ ਹੁੰਦੀਆਂ ਰਹੀਆਂ ਹਨ ਅਤੇ ਹੁਣ ਇਹ ਇਸਲਾਮੀ ਅਤੇ ਅੰਗਰੇਜ਼ੀ ਕਾਨੂੰਨ ਦਾ ਮਿਸ਼ਰਣ ਹੈ।[1]
ਇਤਿਹਾਸ
[ਸੋਧੋ]ਭਾਰਤੀ (ਬ੍ਰਿਟਿਸ਼) ਦੰਡ ਵਿਧਾਨ ਦਾ ਡਰਾਫਟ ਪਹਿਲੇ ਕਾਨੂੰਨ ਕਮਿਸ਼ਨ ਦੁਆਰਾ ਬਣਾਇਆ ਗਿਆ ਅਤੇ ਇਸਦੀ ਪ੍ਰਧਾਨਗੀ ਲਾਰਡ ਮੈਕਾਲੇ ਨੇ ਕੀਤੀ ਸੀ।