ਪਾਕਿਸਤਾਨ ਦੰਡ ਵਿਧਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਕਿਸਤਾਨ ਦੰਡ ਵਿਧਾਨ
ਬਣਾਇਆ1947
ਲੇਖਕਲਾਰਡ ਮੈਕਾਲੇ
ਮਕਸਦਦੰਡ ਵਿਧਾਨ

ਪਾਕਿਸਤਾਨ ਦੰਡ ਵਿਧਾਨ ਪਾਕਿਸਤਾਨ ਦਾ ਇੱਕ ਦੰਡ ਵਿਧਾਨ ਹੈ, ਜਿਸ ਅਨੁਸਾਰ ਵੱਖ-ਵੱਖ ਅਪਰਾਧਾਂ ਲਈ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਸ਼ੁਰੂ ਵਿੱਚ ਇਹ ਕੋਡ ਲਾਰਡ ਮੈਕਾਲੇ ਦੁਆਰਾ 1860ਈ. ਵਿੱਚ ਹਿੰਦੁਸਤਾਨ ਲਈ ਤਿਆਰ ਕੀਤਾ ਗਿਆ ਸੀ। ਪਰ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨੇ ਇਸਨੂੰ ਇਸੇ ਤਰ੍ਹਾਂ ਆਪਣਾ ਲਿਆ। ਇਸ ਵਿੱਚ ਸਮੇਂ ਸਮੇਂ ਤੇ ਪਾਕਿਸਤਾਨ ਸਰਕਾਰ ਦੁਆਰਾ ਸੋਧਾਂ ਹੁੰਦੀਆਂ ਰਹੀਆਂ ਹਨ ਅਤੇ ਹੁਣ ਇਹ ਇਸਲਾਮੀ ਅਤੇ ਅੰਗਰੇਜ਼ੀ ਕਾਨੂੰਨ ਦਾ ਮਿਸ਼ਰਣ ਹੈ।[1]

ਇਤਿਹਾਸ[ਸੋਧੋ]

ਭਾਰਤੀ (ਬ੍ਰਿਟਿਸ਼) ਦੰਡ ਵਿਧਾਨ ਦਾ ਡਰਾਫਟ ਪਹਿਲੇ ਕਾਨੂੰਨ ਕਮਿਸ਼ਨ ਦੁਆਰਾ ਬਣਾਇਆ ਗਿਆ ਅਤੇ ਇਸਦੀ ਪ੍ਰਧਾਨਗੀ ਲਾਰਡ ਮੈਕਾਲੇ ਨੇ ਕੀਤੀ ਸੀ।

ਹਵਾਲੇ[ਸੋਧੋ]