ਸਮੱਗਰੀ 'ਤੇ ਜਾਓ

ਬਾਰਬਾਰਾ ਐਕਲਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਰਬਾਰਾ ਐਕਲਿਨ
Acklin in a promotional photo by Brunswick Records, 1970.
Acklin in a promotional photo by Brunswick Records, 1970.
ਜਾਣਕਾਰੀ
ਜਨਮ ਦਾ ਨਾਮਬਾਰਬਾਰਾ ਜੀਨ ਐਕਲਿਨ
ਉਰਫ਼ਬਾਰਬਾਰਾ ਐਲਿਨ
ਜਨਮ(1943-02-28)28 ਫਰਵਰੀ 1943
ਔਕਲੈਂਡ, ਕੈਲੀਫੋਰਨੀਆ, ਯੂਐਸ
ਮੂਲਸ਼ਿਕਾਗੋ, ਇਲੀਨੋਇਸ, ਯੂਐਸ
ਮੌਤ27 ਨਵੰਬਰ 1998(1998-11-27) (ਉਮਰ 55)
ਓਹਾਮਾ, ਨੇਬਰਾਸਕਾ, ਯੂਐਸ.
ਵੰਨਗੀ(ਆਂ)
ਕਿੱਤਾ
ਸਾਲ ਸਰਗਰਮc.1961–1998
ਲੇਬਲ

ਬਾਰਬਾਰਾ ਜੀਨ ਐਕਲਿਨ (28 ਫਰਵਰੀ, 1943[1] – 27 ਨਵੰਬਰ, 1998) ਇੱਕ ਅਮਰੀਕੀ ਰੂਹ ਗਾਇਕਾ  ਅਤੇ ਗੀਤਕਾਰ ਸੀ, ਜੋ ਜ਼ਿਆਦਾਤਰ ਸਫਲ 1960 ਅਤੇ 1970 ਵਿੱਚ ਹੋਈ। ਉਸਦੀ ਗਾਇਕਾ ਵਜੋਂ ਸਭ ਤੋਂ ਵੱਡੀ ਸਫ਼ਲਤਾ "ਲਵ ਮੇਕਜ਼ ਅ ਵੀਮਨ" ਸੀ। 

ਜੀਵਨ ਅਤੇ ਕਿੱਤਾ 

[ਸੋਧੋ]

ਐਕਲਿਨ ਓਕਲੈਂਡ ਕੈਲੀਫੋਰਨੀਆ ਵਿੱਚ ਹੋਈ ਅਤੇ ਪਰਿਵਾਰ ਨਾਲ 1948 ਵਿੱਚ ਸ਼ਿਕਾਗੋ, ਇਲੀਨੋਇਸ ਚਲੀ ਗਈ।ਜਦੋਂ ਉਹ 11ਸਾਲ ਦੀ ਸੀ,ਓਦੋਂ ਹੀ ਉਸਨੂੰ ਗਾਓਣ ਲਈ ਪ੍ਰੇਰਿਆ ਗਿਆ। ਉਸਨੇ ਟੀਨ ਉਮਰ ਵਿੱਚ ਹੀ ਸ਼ਿਕਾਗੋ ਦੇ ਨਾਇਟ ਕਲੱਬਾ ਵਿੱਚ ਗਾਓਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਚੈੱਸ ਰਿਕਾਰਡਜ਼ ਵਿੱਚ ਫੋਂਟਏਲਾ ਬਾਸ, ਏੱਟਾ ਜੇਮਜ਼,ਕੋਕੋ ਟਾਇਲਰ ਦੀਆਂ ਰਿਕਾਰਜ਼ ਸਮੇਂ ਬੈਕਗਰਾਉਂਡ 'ਚ ਵੀ ਕੰਮ ਕੀਤਾ। [2][3]

ਡਿਸਕੋਗ੍ਰਾਫੀ

[ਸੋਧੋ]

ਸਟੂਡੀਓ ਐਲਬਮਜ਼

[ਸੋਧੋ]
ਸਾਲ ਸਿਰਲੇਖ ਸਿਖਰ ਚਾਰਟ ਪੋਜ਼ੀਸਨ ਰਿਕਾਰਡ ਲੇਬਲ
US

[4]

US

R&B

1968 ਲਵ ਮੇਕਜ਼ ਅ ਵੀਮਨ 146 48 ਬਰੂਨਸਵਿਕ
1969 ਸੇਵਨ ਡੇਅਜ ਓਫ਼ ਨਾਇਟ
1970 ਸਮਵਨ ਏਲਸ 'ਜ਼ ਆਰਮਜ਼
1971 ਆਈ ਡਿੱਡ ਇਟ
1973 ਆਈ ਕਾਲ ਇਟ ਟ੍ਰਬਲ
1975 ਐ ਪਲੇਸ ਇਨ ਦ ਸਨ  ਕੈਪੀਟੋਲ
"—" denotes a recording that did not chart or was not released in that territory.

ਸੰਕਲਨ ਐਲਬਮ

[ਸੋਧੋ]
  • ਗਰੂਵੀ ਆਈਡਿਆਜ਼(1987, Kent)
  • ਗ੍ਰੇਟੇਸਟ ਹਿਟਜ਼ (1995, Brunswick)
  • ਬ੍ਰੁਨਸਵਿਕ ਸਿੰਗਲਜ਼ A's & B's (1999, Edsel)
  • 20 ਗ੍ਰੇਟੇਸਟ ਹਿਟਜ਼ (2002, Brunswick)
  • ਦ ਬਰੂਨਸਵਿਕ ਐਂਥਲੋਜੀ (2002, Brunswick)
  • ਦ ਬੇਸਟ ਓਫ  ਬਾਰਬਾਰਾ ਐਕਲਿਨBarbara Acklin (2003, Collectables)
  • ਦ ਕੰਪਲੀਟ  ਬਾਰਬਾਰਾ ਐਕਲਿਨ ਓਨ ਬਰੂਨਸਵਿਕ  ਰਿਕਾਰਡਜ਼(2004, Edsel)

ਸਿੰਗਲਜ਼

[ਸੋਧੋ]
ਸਾਲ  ਸਿਰਲੇਖ ਸਿਖਰ ਚਾਰਟ ਪੋਜ਼ੀਸਨ
US US

R&B

CAN

[5]

1966 "ਆਈ ਐਮ ਨੋਟ ਮੈਡ ਐਨੀਮੋਰ"
1967 "ਫੂਲ,ਫੂਲ,ਫੂਲ (Look in the Mirror)"
"ਆਈ ਹੈਵ ਗੋਟ ਯੂ ਬੇਬੀ"
1968 "ਸ਼ੋਅ ਮੀ ਦ ਵੇ ਟੂ ਗੋ" ( Gene Chandler ਨਾਲ) 30
"ਲਵ ਮੇਕਜ਼ ਅ ਵੀਮਨ" 15 3 15
"ਫ੍ਰੋਮ ਦ ਟੀਚਰ ਟੂ ਦ ਪ੍ਰਿਚਰ" (ਜੇਨੇ ਸੈਂਡਲਰ ਨਾਲ) 57 16 34
"ਜਸਟ ਐਂਟ ਨੋ ਲਵ" 67 23 53
1969 "ਐਮ ਆਈ ਦ ਸੇਮ ਗਰਲ" 79 33 52
"ਲਿਟਲ ਗ੍ਰੀਨ ਐਪਲ" (ਜੇਨੇ ਸੈਂਡਲਰ ਨਾਲ)
"ਅ ਰੈਗਗੇਡੀ ਰਾਇਡ"
"ਆਫਟਰ ਯੂ"
30
1970 "ਸਮਵਨ ਏਲਸ 'ਜ਼ ਆਰਮਜ਼"
"ਆਈ ਡਿੱਡ ਇਟ" 121 28
1971 "ਆਈ ਕਾਂਟ ਡੂ ਮਾਈ ਥਿੰਗ"
"ਲੇਡੀ,ਲੇਡੀ,ਲੇਡੀ" 44
1972 "ਆਈ ਕਾਲ ਇਟ ਟ੍ਰਬਲ" 49
1973 "ਆਈ ਵਿਲ ਬੇਕ ਮੀ ਅ ਮੈਨ"
1974 "ਰੈਨਡ੍ਰੋਪ੍ਸ" 14
1975 "ਸਪੈਸ਼ਲ ਲਵਿੰਗ" 73
"ਗਿਵ ਮੀ ਸਮ ਓਫ ਯੂਅਰ ਸਵੀਟ ਲਵ" 98
"—" denotes a recording that did not chart or was not released in that territory.

ਹੋਰ ਪੜ੍ਹਨ ਲਈ

[ਸੋਧੋ]

ਹਵਾਲੇ

[ਸੋਧੋ]
  1. Barbara Acklin at Find-A-Grave.
  2. Leigh, Spencer (10 December 1998). "Obituary". The Independent.
  3. The AllMusic guide
  4. "US Charts > Barbara Acklin". Billboard. Retrieved 2016-01-27. {{cite web}}: Italic or bold markup not allowed in: |website= (help)
  5. "CAN Charts > Barbara Acklin". RPM. Retrieved 2016-02-02. {{cite web}}: Italic or bold markup not allowed in: |publisher= (help)