ਹੈਥਰ ਮਿਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਥਰ ਮਿਲਰ-ਕੋਚ
ਨਿੱਜੀ ਜਾਣਕਾਰੀ
ਜਨਮ ਨਾਮਹੈਥਰ ਮਿਲਰ
ਰਾਸ਼ਟਰੀਅਤਾਅਮਰੀਕੀ
ਜਨਮ (1987-03-30) ਮਾਰਚ 30, 1987 (ਉਮਰ 37)
ਮਾਡੀਸਨ, ਯੂਐੱਸਏ
ਸਿੱਖਿਆਸੈਂਟ ਕਲਾਊਡ ਸਟੇਟ ਯੂਨੀਵਰਸਿਟੀ
ਕੱਦ5 ਫੁੱਟ 9 ਇੰਚ
ਵੈੱਬਸਾਈਟhttps://www.athletebiz.us/heather-miller-koch
ਖੇਡ
ਖੇਡਟਰੈਕ ਅਤੇ ਫੀਲਡ
ਇਵੈਂਟਹੈਪਥਾਲੋਨ, ਪੈਂਥਾਲੋਨ
ਕਾਲਜ ਟੀਮਸੈਂਟ ਕਲਾਊਡ ਸਟੇਟ ਯੂਨੀਵਰਸਿਟੀ ਹਸਕੀਜ਼[1]
ਕਲੱਬਕੇਂਦਰੀ ਪਾਰਕ ਟਰੈਕ ਕਲੱਬ
ਪ੍ਰੋ ਬਣੇ2010
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟHeptathlon: 6423 Pentathlon: 4105
ਮੈਡਲ ਰਿਕਾਰਡ
 ਸੰਯੁਕਤ ਰਾਜ ਦਾ/ਦੀ ਖਿਡਾਰੀ
2015 ਪਾਨ ਅਮਰੀਕੀ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2015 ਟੋਰਾਂਟੋ ਹੈਪਥਾਲੋਨ

ਹੈਥਰ ਮਿਲਰ-ਕੋਚ (ਜਨਮ 30 ਮਾਰਚ 1987) ਇੱਕ ਮਹਿਲਾ ਅਮਰੀਕੀ ਟਰੈਕ ਅਤੇ ਫ਼ੀਲਡ ਅਥਲੀਟ ਹੈ। ਜੋ ਕਿ ਹੈਪਥਾਲੋਨ ਅਤੇ ਪੈਂਥਾਲੋਨ ਈਵੈਂਟਸ ਵਿੱਚ ਹਿੱਸਾ ਲੈਂਦੀ ਹੈ। ਉਹ 2015 ਵਿੱਚ ਟੋਰਾਂਟੋ ਵਿਖੇ ਹੋਈਆਂ 2015 ਪਾਨ ਅਮਰੀਕੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਚੁੱਕੀ ਹੈ।

ਹਵਾਲੇ[ਸੋਧੋ]