ਹੈਥਰ ਮਿਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਥਰ ਮਿਲਰ-ਕੋਚ
ਨਿੱਜੀ ਜਾਣਕਾਰੀ
ਜਨਮ ਨਾਂਹੈਥਰ ਮਿਲਰ
ਰਾਸ਼ਟਰੀਅਤਾਅਮਰੀਕੀ
ਜਨਮ (1987-03-30) ਮਾਰਚ 30, 1987 (ਉਮਰ 33)
ਮਾਡੀਸਨ, ਯੂਐੱਸਏ
ਸਿੱਖਿਆਸੈਂਟ ਕਲਾਊਡ ਸਟੇਟ ਯੂਨੀਵਰਸਿਟੀ
ਕੱਦ5 ਫੁੱਟ 9 ਇੰਚ
ਵੈੱਬਸਾਈਟhttps://www.athletebiz.us/heather-miller-koch
ਖੇਡ
ਖੇਡਟਰੈਕ ਅਤੇ ਫੀਲਡ
Event(s)ਹੈਪਥਾਲੋਨ, ਪੈਂਥਾਲੋਨ
College teamਸੈਂਟ ਕਲਾਊਡ ਸਟੇਟ ਯੂਨੀਵਰਸਿਟੀ ਹਸਕੀਜ਼[1]
Clubਕੇਂਦਰੀ ਪਾਰਕ ਟਰੈਕ ਕਲੱਬ
Turned pro2010
Achievements and titles
Personal best(s)Heptathlon: 6423 Pentathlon: 4105

ਹੈਥਰ ਮਿਲਰ-ਕੋਚ (ਜਨਮ 30 ਮਾਰਚ 1987) ਇੱਕ ਮਹਿਲਾ ਅਮਰੀਕੀ ਟਰੈਕ ਅਤੇ ਫ਼ੀਲਡ ਅਥਲੀਟ ਹੈ। ਜੋ ਕਿ ਹੈਪਥਾਲੋਨ ਅਤੇ ਪੈਂਥਾਲੋਨ ਈਵੈਂਟਸ ਵਿੱਚ ਹਿੱਸਾ ਲੈਂਦੀ ਹੈ। ਉਹ 2015 ਵਿੱਚ ਟੋਰਾਂਟੋ ਵਿਖੇ ਹੋਈਆਂ 2015 ਪਾਨ ਅਮਰੀਕੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਚੁੱਕੀ ਹੈ।

ਹਵਾਲੇ[ਸੋਧੋ]