ਪੌਲ ਆਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੌਲ ਆਸਟਰ
2010 ਵਿੱਚ ਬਰੂਕਲਿਨ ਕਿਤਾਬ ਸਮਾਰੋਹ ਦੌਰਾਨ ਆਸਟਰ
2010 ਵਿੱਚ ਬਰੂਕਲਿਨ ਕਿਤਾਬ ਸਮਾਰੋਹ ਦੌਰਾਨ ਆਸਟਰ
ਜਨਮਪੌਲ ਬੈਂਜਾਮੀਨ ਆਸਟਰ
(1947-02-03) ਫਰਵਰੀ 3, 1947 (ਉਮਰ 77)
ਨਿਊ ਜਰਸੀ, ਅਮਰੀਕਾ
ਕਲਮ ਨਾਮPaul Queen[1] Paul Benjamin
ਕਿੱਤਾਨਾਵਲਕਾਰ ਅਤੇ ਕਵੀ
ਰਾਸ਼ਟਰੀਅਤਾਅਮਰੀਕਨ
ਕਾਲ1974–ਵਰਤਮਾਨ
ਸ਼ੈਲੀਬਸ਼ਰਦਿਸਤ ਗਲਪ, ਅਪਰਾਧ ਗਲਪ, ਗੁਪਤ ਗਲਪ
ਸਾਹਿਤਕ ਲਹਿਰਉੱਤਰ ਆਧੁਨਿਕਤਾਵਾਦ
ਜੀਵਨ ਸਾਥੀਲੈਦੀਆ ਡੈਵਿਸ (1974–1977; ਤਲਾਕਸ਼ੁਦਾ; 1 ਬੱਚਾ)
ਸਿਰੀ ਹਸਤਵੇਦਤ (1981–ਹੁਣ ਤੱਕ; 1 ਬੱਚਾ)

ਪੌਲ ਬੈਂਜਾਮੀਨ ਆਸਟਰ (ਜਨਮ ਫਰਵਰੀ 3, 1947) ਇੱਕ ਅਮਰੀਕਨ ਲੇਖਕ ਅਤੇ ਨਿਰਦੇਸ਼ਕ ਹੈ ਜਿਸ ਦੇ ਲਿਖਣ ਅਭੇਦ 'ਬਸ਼ਰਦਿਜ਼ਮ', 'ਸਦੀਵੀਪਨ', 'ਅਪਰਾਧ ਗਲਪ' ਹਨ ਅਤੇ ਅਜਿਹੇ ਤੌਰ 'ਤੇ ਕੰਮ ਵਿੱਚ ਪਛਾਣ ਅਤੇ ਨਿੱਜੀ ਅਰਥ ਲਈ ਖੋਜ ਵਿੱਚ 'ਨਿਊ ਯਾਰਕ ਤਿੱਕੜੀ' (1987), 'ਚੰਦਰਮਾ ਪੈਲੇਸ' (1989), (1990) 'ਸੰਗੀਤ ਦੇ ਮੌਕੇ', 'ਭਰਮਾਂ ਦੀ ਕਿਤਾਬ' (2002), ਅਤੇ 'ਬਰੂੁਕਲਿਨ ਮੂਰਖਤਾ' (2005) ਸ਼ਾਮਿਲ ਹੈ। ਆਸਟਰ ਦੀਆਂ ਕਿਤਾਬਾਂ ਲਗਭਗ 40 ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਚੁੱਕੀਆਂ ਹਨ।[2]

ਨਿੱਜੀ ਜੀਵਨ[ਸੋਧੋ]

ਆਸਟਰ ਦਾ ਪਹਿਲਾ ਵਿਆਹ ਇੱਕ ਲੇਖਿਕਾ ਲੈਦੀਆ ਡੈਵਿਸ ਨਾਲ ਹੋਇਆ ਸੀ ਅਤੇ ਉਹਨਾਂ ਦਾ ਇੱਕ ਪੁੱਤਰ ਸੀ, ਡੇਨੀਅਲ ਆਸਟਰ
ਆਸਟਰ ਦੀ ਦੂਜੀ ਪਤਨੀ ਦਾ ਨਾਮ ਸਿਰੀ ਹਸਤਵੇਦਿਤ (ਪ੍ਰੋਫੈਸਰ ਲਲੋਅਦ ਹਸਤਵੇਦਿਤ ਦੀ ਪੁੱਤਰੀ) ਹੈ ਜੋ ਕਿ ਇੱਕ ਲੇਖਿਕਾ ਹੈ। ਇਨ੍ਹਾਂ ਦੋਵਾਂ ਦਾ ਵਿਆਹ 1981 ਵਿੱਚ ਹੋਇਆ ਸੀ ਅਤੇ ਦੋਵੇਂ ਬਰੂਕਲਿਨ ਵਿੱਚ ਰਹਿੰਦੇ ਹਨ। ਇਨ੍ਹਾਂ ਦੀ ਪੁੱਤਰੀ ਦਾ ਨਾਮ ਸੋਫੀ ਆਸਟਰ ਹੈ।[3]

ਹਵਾਲੇ[ਸੋਧੋ]

  1. Hand to Mouth
  2. "Theater Rigiblick - Spielplan - Kalenderansicht - Paul Auster liest". Theater Rigiblick. Retrieved 23 April 2015.
  3. Denes, Melissa (February 3, 2006). "The dark side of happiness". The Guardian.

ਬਾਹਰੀ ਕੜੀਆਂ[ਸੋਧੋ]