ਤ੍ਰੋਤਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਿਓਨ ਟਰਾਟਸਕੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਿਓਨ ਟਰਾਟਸਕੀ
ਟਰਾਟਸਕੀ 1921 ਵਿੱਚ
ਰ ਸ ਫ ਸ ਰ ਦੇ ਬਦੇਸ਼ ਮਾਮਲਿਆਂ ਦੇ ਲੋਕ ਕਾਮੀਸਾਰ
ਅਹੁਦੇ 'ਤੇ
8 ਨਵੰਬਰ 1917 – 13 ਮਾਰਚ 1918
ਪ੍ਰੀਮੀਅਰ ਵਲਾਦੀਮੀਰ ਲੈਨਿਨ
ਪਿਛਲਾ ਅਹੁਦੇਦਾਰ ਮਿਖਾਇਲ ਤੇਰੇਸ਼ਚੈਂਕੋ
ਅਗਲਾ ਅਹੁਦੇਦਾਰ ਗਿਓਰਗੀ ਚਿਚੇਰਿਨ
ਸੋਵੀਅਤ ਯੂਨੀਅਨ ਦੇ ਸੈਨਿਕ ਅਤੇ ਜਲਸੈਨਿਕ ਮਾਮਲਿਆਂ ਦੇ ਲੋਕ ਕਾਮੀਸਾਰ
ਅਹੁਦੇ 'ਤੇ
29 ਅਗਸਤ 1919 – 15 ਜਨਵਰੀ 1925
ਪ੍ਰੀਮੀਅਰ ਵਲਾਦੀਮੀਰ ਲੈਨਿਨ
ਅਲੇਕਸੀਏਵ ਰਾਈਕੋਵ
ਪਿਛਲਾ ਅਹੁਦੇਦਾਰ ਲੇਵ ਕਾਮੇਨੇਵ
ਅਗਲਾ ਅਹੁਦੇਦਾਰ ਮਿਖਾਇਲ ਫਰੂੰਜ਼ੇ
ਚੇਅਰਮੈਨ, ਪੀਤਰੋਗ੍ਰਾਦ ਸੋਵੀਅਤ
ਅਹੁਦੇ 'ਤੇ
8 ਅਕਤੂਬਰ 1917 – 8 ਨਵੰਬਰ 1917
ਨਿੱਜੀ ਵੇਰਵਾ
ਜਨਮ ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ
7 ਨਵੰਬਰ 1879(1879-11-07)
ਖੇਰਸੋਨ ਗਵਰਨੇਟ, ਰੂਸੀ ਸਾਮਰਾਜ
ਮੌਤ 21 ਅਗਸਤ 1940(1940-08-21) (ਉਮਰ 60) (ਕਤਲ ਕਰਵਾਇਆ ਗਿਆ)
ਕੋਇਓਅਕਾਨ, ਡੀ ਐਫ਼,ਮੈਕਸੀਕੋ
ਨਾਗਰਿਕਤਾ ਸੋਵੀਅਤ
ਸਿਆਸੀ ਪਾਰਟੀ ਰ ਸ ਡ ਲ ਪ, ਸ ਡ ਪ ਸ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ, ਖੱਬੀ ਆਪੋਜੀਸ਼ਨ, ਚੌਥੀ ਕੌਮਾਂਤਰੀ
ਜੀਵਨ ਸਾਥੀ ਅਲੈਕਸਾਂਦਰਾ ਸੋਕੋਲੋਵਸਕਾਇਆ
ਨਤਾਲੀਆ ਸੇਦੋਵਾ
ਧਰਮ ਕੋਈ ਨਹੀਂ (ਨਾਸਤਿਕ)
ਦਸਤਖ਼ਤ

ਲਿਓਨ ਟਰਾਟਸਕੀ (ਰੂਸੀ: Лев Дави́дович Тро́цкий, ਲੇਵ ਦਾਵੀਦੋਵਿੱਚ ਟਰਾਟਸਕੀ
ਯੂਕਰੇਨੀ: Лев Дави́дович Тро́цький) (ਰੂਸੀ: Лев Дави́дович Тро́цкий; ਉਚਾਰਨ [ˈlʲef ˈtrot͡skʲɪj] ( ਸੁਣੋ); ਜਨਮ ਸਮੇਂ ਲੇਵ (ਲੇਬਾ) ਦਾਵੀਦੋਵਿੱਚ ਬਰੋਨਸਟੇਨ; Лев (Лейба) Дави́дович Бронште́йн 7 ਨਵੰਬਰ [ਪੁ.ਤ. 26 ਅਕਤੂਬਰ] 1879 – 21 ਅਗਸਤ 1940) ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਤੇ ਸਿਧਾਂਤਕਾਰ, ਸੋਵੀਅਤ ਸਿਆਸਤਦਾਨ, ਲਾਲ ਸੈਨਾ ਦਾ ਬਾਨੀ ਅਤੇ ਪਹਿਲਾ ਆਗੂ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png