ਅਕਸ਼ਰਨਾਦਮ
ਦਿੱਖ
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਟੈਬਲਾਇਡ |
ਮਾਲਕ | ਅਕਸ਼ਰਨਾਦਮ ਪ੍ਰਕਾਸ਼ਨ। |
ਪ੍ਰ੍ਕਾਸ਼ਕ | ਅਬਰਾਹਿਮ ਥੋਪਿਲ |
ਮੁੱਖ ਸੰਪਾਦਕ | ਸੰਤੋਸ਼ ਕੰਦਮਚਿਰਾ |
ਪ੍ਰਬੰਧਕੀ ਸੰਪਾਦਕ | ਜ਼ਕਰੀਆ ਕੁਰੀਅਨ |
ਸਥਾਪਨਾ | 1995 |
ਮੁੱਖ ਦਫ਼ਤਰ | ਕੋਟਾਯਮ |
ਅਕਸ਼ਰਨਾਦਮ ਇੱਕ ਮਲਿਆਲਮ ਭਾਸ਼ਾ ਦਾ ਅਖ਼ਬਾਰ ਹੈ, ਜੋ ਕੋਟਾਯਮ, ਕੇਰਲਾ, ਭਾਰਤ ਤੋਂ ਪ੍ਰਕਾਸ਼ਿਤ ਹੁੰਦਾ ਹੈ।[1] ਅਕਸ਼ਰਨਾਦਮ ਦੀ ਸਥਾਪਨਾ ਜ਼ਕਰੀਆ ਕੁਰੀਅਨ ਦੁਆਰਾ 1 ਮਾਰਚ 1995 ਨੂੰ ਇੱਕ ਹਫ਼ਤਾਵਾਰੀ ਵਜੋਂ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ "Media of Kerala". memtrick.com. Archived from the original on 14 ਜੂਨ 2020. Retrieved 14 June 2020.
{{cite web}}
: Unknown parameter|dead-url=
ignored (|url-status=
suggested) (help) Archived 14 June 2020[Date mismatch] at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |