ਸਮੱਗਰੀ 'ਤੇ ਜਾਓ

ਅਕਸਾਈ ਚਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਸਾਈ ਚਿਨ
ਅਕਸਾਈ-ਚਿਨ ਦਰਸਾਉਂਦੀ ਭਾਰਤ-ਚੀਨ ਸਰਹੱਦ
ਰਿਵਾਇਤੀ ਚੀਨੀ阿克賽欽
ਸਰਲ ਚੀਨੀ阿克赛钦

ਅਕਸਾਈ ਚਿਨ (ਚੀਨੀ: 阿克赛钦; ਪਿਨਯਿਨ: Ākèsàiqīn; ਹਿੰਦੀ: अक्साई चिन; Urdu: اکسائی چن; ਉਇਗ਼ੁਰ: ﺋﺎﻗﺴﺎﻱ ﭼﯩﻦ‎) ਚੀਨ ਅਤੇ ਭਾਰਤ ਵਿਚਕਾਰ ਦੋ ਤਕਰਾਰੀ ਸਰਹੱਦੀ ਇਲਾਕਿਆਂ ਵਿੱਚੋਂ ਇੱਕ ਹੈ, ਅਤੇ ਦੂਜਾ ਅਰੁਨਾਚਲ ਪ੍ਰਦੇਸ਼ ਹੈ।[1] ਇਹਦਾ ਪ੍ਰਬੰਧ ਚੀਨ ਵੱਲੋਂ ਹੋਤਾਨ ਕਾਊਂਟੀ ਵਜੋਂ ਕੀਤਾ ਜਾਂਦਾ ਹੈ ਪਰ ਇਹਦੇ ਉੱਤੇ ਭਾਰਤ ਵੱਲੋਂ ਲਦਾਖ਼ ਇਲਾਕੇ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। 1962 ਵਿੱਚ ਚੀਨ ਅਤੇ ਭਾਰਤ ਨੇ ਅਕਸਾਈ ਚਿਨ ਅਤੇ ਅਰੁਨਾਚਲ ਪ੍ਰਦੇਸ਼ ਕਰ ਕੇ ਇੱਕ ਥੁੜ੍ਹਚਿਰੀ ਜੰਗ ਵੀ ਲੜੀ ਪਰ 1993 ਅਤੇ 1996 ਵਿੱਚ ਦੋਹਾਂ ਮੁਲਕਾਂ ਨੇ ਅਸਲ ਕਬਜ਼ੇ ਦੀ ਲਕੀਰ ਨੂੰ ਬਰਕਰਾਰ ਰੱਖਣ ਲਈ ਸਮਝੌਤੇ ਕੀਤੇ।[2]

ਬਾਹਰਲੇ ਜੋੜ

[ਸੋਧੋ]
  1. "Fantasy frontiers". The Economist. 8 February 2012. Retrieved 24 September 2014.
  2. "India-China Border Dispute". GlobalSecurity.org.