ਅਕਾਰਬਨੀ ਰਸਾਇਣ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਾਰਬਨਿਕ ਯੋਗਿਕ ਦੀਆਂ ਕਿਸਮਾ:
A: ਡਾਈਬੋਰੇਨ ਤ੍ਰੇਪਾਸੀ ਰਚਨਾ
B: ਸੀਜੀਅਮ ਕਲੋਰਾਈਡ ਦਾ ਰਵੇਦਾਰ ਸੰਰਚਨਾ
C: Fp2
D: ਪੋਲੀਡਾਈਮੀਥਾਇਲ ਸਿਲੋਕਸੇਨ
E: ਗਰੁਬਸ ਦਾ ਉਤਪ੍ਰੇਰਕ ਲਈ ਰਾਬਰਟ ਐਚ ਗਰੁਬਸ ਨੇ 2005 ਦਾ ਨੋਬਲ ਸਨਮਾਨ ਜਿੱਤਿਆ।
F: ਜ਼ਿਉਲਾਈਟ
G: ਕਾਪਰ ਐਸੀਟੇਟ

ਅਕਾਰਬਨੀ ਰਸਾਇਣ ਵਿਗਿਆਨ ਅਕਾਰਬਨਿਕ ਅਤੇ ਕਾਰਬਨਿਕ ਧਾਤਵੀਂ ਯੋਗਿਕਾਂ ਦੇ ਸੰਸਲੇਸ਼ਣ ਅਤੇ ਵਿਵਹਾਰ ਦਾ ਅਧਿਐਨ ਹੈ। ਇਹ ਕਾਰਬਨਿਕ ਆਧਾਰਿਤ ਯੋਗਿਕਾਂ ਖਾਸ ਕਰ ਕੇ ਕਾਰਬਨ-ਹਾਈਡ੍ਰੋਜਨ ਬੰਧਨ (C-H) ਵਾਲੇ ਯੋਗਿਕਾਂ ਵਾਲੇ ਸਾਰੇ ਅਕਾਰਬਨਿਕ ਯੋਗਿਕਾਂ ਦਾ ਖੇਤਰ ਹੈ। ਦੋ ਵਿਸ਼ਿਆ ਦੇ ਵਿੱਚਕਾਰ ਅੰਤਰ ਹੈ ਪਰ ਇੱਕ ਹੀ ਸਮੇਂ ਨਹੀਂ ਹੁੰਦਾ। ਅਕਾਰਬਨੀ ਰਸਾਇਣ ਵਿਗਿਆਨ ਦਾ ਇੱਕ ਵਿਸ਼ੇਸ਼ ਉਪ-ਵਿਸ਼ਾ ਕਾਰਬਨਿਕ ਧਾਤਵੀਂ ਯੋਗਿਕ ਹੈ। ਇਸ ਦਾ ਹਰ ਖੇਤਰ 'ਚ ਯੋਗਦਾਨ ਹੈ ਜਿਵੇਂ ਉਤਪ੍ਰੇਰਕ, ਧਾਤਵੀ ਵਿਗਿਆਨ, ਰੰਗ, ਸਰਫੈਕਟੈਂਟ, ਪਾਲਿਸ, ਦਵਾਈਆ, ਬਾਲਣ, ਅਤੇ ਖੇਤੀਬਾੜੀ[1]

ਹਵਾਲੇ[ਸੋਧੋ]

  1. "Careers in Chemistry: Inorganic Chemistry". American Chemical Society.