ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
| ਅਕਾਲ ਅਕੈਡਮੀ ਫਤਿਹਗੜ੍ਹ ਛੰਨਾ |
|---|
 ਅਕਾਲ ਅਕੈਡਮੀ ਫਤਿਹਗੜ੍ਹ ਛੰਨਾ |
|
 |
|
|
| ਸਥਾਪਨਾ | 1996; 30 ਸਾਲ ਪਹਿਲਾਂ (1996) |
|---|
| ਸਕੂਲ ਜ਼ਿਲ੍ਹਾ | ਪਟਿਆਲਾ |
|---|
| ਸਟਾਫ਼ | 70 |
|---|
| ਦਰਜੇ | +2 |
|---|
| ਉਮਰ | 3 ਸਾਲ to 19 ਸਾਲ |
|---|
ਅਕਾਲ ਅਕੈਡਮੀ ਫਤਹਿਗੜ੍ਹ ਛੰਨਾ ਸਮਾਣਾ ਨੇੜੇ ਸਥਾਪਿਤ ਇੱਕ ਸਕੂਲ ਹੈ। ਜੋ ਕਿ 1996 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਸਕੂਲ ਬੜੂ ਸਾਹਿਬ ਦੀ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ।