ਅਗਨੀਵੇਸ਼ ਅਯਾਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਗਨੀਵੇਸ਼ ਅਯਾਚੀ (ਜਨਮ 15 ਜੂਨ 1995) ਇੱਕ ਭਾਰਤੀ ਕ੍ਰਿਕਟਰ ਹੈ।[1] ਉਸਨੇ 1 ਮਾਰਚ 2017 ਨੂੰ 2016-17 ਵਿਜੇ ਹਜ਼ਾਰੇ ਟਰਾਫੀ ਵਿੱਚ ਸੌਰਾਸ਼ਟਰ ਲਈ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ।[2]

ਦਸੰਬਰ 2018 ਵਿੱਚ, ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਖਰੀਦਿਆ ਸੀ।[3][4] ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2020 ਆਈਪੀਐਲ ਨਿਲਾਮੀ ਤੋਂ ਪਹਿਲਾਂ ਛੱਡ ਦਿੱਤਾ ਗਿਆ।[5]

ਹਵਾਲੇ[ਸੋਧੋ]

  1. "agnivesh-ayachi".
  2. "vijay-hazare-trophy-2016-17".
  3. "ipl-2019-auction-the-list-of-sold-and-unsold-players".
  4. "ipl-auction-2019".
  5. "/where-do-the-eight-franchises-stand-before-the-2020-auction".