ਅਗਨੇਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਗਨੇਇਆ (ਸੰਸਕ੍ਰਿਤ-आग्नेयी, ਆਈ.ਏ.ਐਸ.ਟੀ ਅਗਨੇਈ, 'ਅਗਨੀ ਦੇਵਤਾ ਦੀ ਧੀ') ਦਾ ਜ਼ਿਕਰ ਹਰੀਵੰਸ਼ ਅਤੇ ਵਿਸ਼ਨੂੰ ਪੁਰਾਣ ਵਿਚ ਉਰੂ (ਅੰਗੀਰਾਂ ਦਾ ਵੰਸ਼) ਦੀ ਪਤਨੀ ਅਤੇ ਰਾਜਿਆਂ ਦੀ ਮਾਂ ਸੁਮਨਾਸ, ਖਯਵਤੀ, ਕ੍ਰਾਟੂ ਅਤੇ ਸਿਬੀ ਦੀ ਮਾਤਾ ਹੈ।[1][2] ਉਸ ਦਾ ਪਿਤਾ ਅਗਨੀ ਇੱਕ ਹਿੰਦੂ ਦੇਵਤਾ ਹੈ ਅਤੇ ਪੂਰੇ ਭਾਰਤੀ ਉਪ ਮਹਾਂਦੀਪ ਵਿਚ ਵੈਦਿਕ ਤੋਂ ਲੈ ਕੇ ਮਾਡਰਨ ਯੁੱਗ ਤੱਕ ਪੂਜਾ ਕੀਤੀ ਜਾਂਦੀ ਹੈ।

ਨਿਰੁਕਤੀ[ਸੋਧੋ]

ਸ਼ਬਦ, ਅਗਨੇਇਆ ਦੀ ਬਣਤਰ ਮਰਦਾਵੀਂ ਹੈ ਜੋ ਖਾਸ ਵਿਸ਼ੇਸ਼ਣ ਵਜੋਂ ਵਰਤੇ ਜਾਂਦੇ ਹਨ ਜਿਸਦਾ ਅਰਥ ਬਲਣਯੋਗ, ਗਰਮ, ਅਗਨੀ ਨੂੰ ਪਵਿੱਤਰ, ਅਗਨੀ ਦੁਆਰਾ ਸ਼ਾਸਨ ਕੀਤਾ ਗਿਆ।[3] ਇਸ ਨੂੰ ਅਗਨੀ ਪੁਰਾਣ, ਦੱਖਣ ਪੂਰਬ ਦੀ ਮੁੱਖ ਦਿਸ਼ਾ (ਜਿਸ ਵਿਚ ਅਗਨੀ ਦੀਪਾਲਾ ਹੈ) ਦੀ ਇੱਕ ਆਮ ਨਾਂ ਵਿਸ਼ੇਸ਼ਣ ਵਜੋਂ ਵਰਤਿਆ ਗਿਆ ਹੈ। ਅਗਨੇਈ ਦੀ ਵਰਤੋਂ ਕੇਵਲ ਖਾਸ ਨਾਂਵ ਦੇ ਤੌਰ 'ਤੇ ਕੀਤੀ ਜਾਂਦੀ ਹੈ।[4]

ਹਿੰਦੂ ਧਰਮ ਦੀ ਮਹੱਤਤਾ[ਸੋਧੋ]

ਅਗਨੇਈ ਪ੍ਰਾਚੀਨ ਵੈਦਿਕ ਸਾਹਿਤ ਵਿੱਚ ਬਤੌਰ ਅਗਨੇਇਆ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਇਸ ਨੂੰ ਬਤੌਰ ਇੱਕ ਬ੍ਰਹਮ ਅਤੇ ਸ਼ਕਤੀਸ਼ਾਲੀ ਦੇਵੀ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਹੈ। ਉਸ ਦੀ ਮਾਂ ਨੂੰ ਅਗਨੀ ਦੀ ਸੰਗਤੀ ਦਾ ਸਿਹਰਾ ਮੰਨਿਆ ਜਾਂਦਾ ਹੈ ਜਿਸ ਨੂੰ ਅਲੱਗ-ਅਲੱਗ ਤੌਰ 'ਤੇ ਸਵਾਹਾ ਅਤੇ ਅਗਨੀ (ਅਰਥਾਤ "ਅਗਨੀ ਦੀ ਪਤਨੀ") ਵਜੋਂ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. Harivamsa. Bhandarkar Oriental Research Institute, Pune. 
  2. Pathak, M. M. (1997–1999). The Critical Edition of the Viṣṇupurāṇam. Oriental Institute, M. S. University, Vadodara. 
  3. "The Sanskrit Heritage Dictionary". 
  4. "Monier-Williams Sanskrit dictionary".