ਅਜੇ ਭਾਰਦਵਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੇ ਭਾਰਦਵਾਜ
ਅਜੇ ਭਾਰਦਵਾਜ
ਜਨਮ1964
ਰਾਸ਼ਟਰੀਅਤਾਭਾਰਤੀ
ਪੇਸ਼ਾਦਸਤਾਵੇਜ਼ੀ ਫਿਲਮਕਾਰ
ਸਰਗਰਮੀ ਦੇ ਸਾਲ1997 - ਹੁਣ
ਜ਼ਿਕਰਯੋਗ ਕੰਮਕਿਤੇ ਮਿਲ ਵੇ ਮਾਹੀ, ਰੱਬਾ ਹੁਣ ਕੀ ਕਰੀਏ ਅਤੇ ਮਿਲਾਂਗੇ ਬਾਬੇ ਰਤਨ ਦੇ ਮੇਲੇ
ਵੈੱਬਸਾਈਟajaybhardwaj.in

ਅਜੇ ਭਾਰਦਵਾਜ (English: Ajay Bhardwaj, ਜਨਮ 1964) ਇੱਕ ਭਾਰਤੀ-ਪੰਜਾਬੀ ਦਸਤਾਵੇਜ਼ੀ ਫਿਲਮਕਾਰ ਹੈ।

ਜੀਵਨ ਵੇਰਵਾ[ਸੋਧੋ]

ਅਜੇ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੀ ਐਮ.ਏ. ਦੀ ਡਿਗਰੀ ਹਾਸਲ ਕੀਤੀ ਅਤੇ ਉਸ ਮਗਰੋਂ ਜਾਮੀਆ ਮਿਲੀਆ ਇਸਲਾਮੀਆ ਤੋਂ ਮਾਸਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ।[1] ਹੁਣ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਕੈਂਪਸ ਤੋਂ ਏਸ਼ੀਅਨ ਅਧਿਐਨ ਵਿੱਚ ਪੀਐਚਡੀ ਕਰ ਰਹੇ ਹਨ।[2]

ਕੈਰੀਅਰ[ਸੋਧੋ]

ਉਸਨੇ ਆੋਣਾ ਕੈਰੀਅਰ 1997 ਵਿੱਚ ਆਪਣੀ ਪਹਿਲੀ ਦਸਤਾਵੇਜ਼ੀ ਏਕ ਮਿਨਟ ਕਾ ਮੌਨ  ਨਾਲ ਕੀਤਾ ਸੀ ਅਤੇ ਉਸ ਮਗਰੋਂ ਉਸਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜੱਥੇਬੰਦੀ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਪ੍ਰਸਾਦ ਦੇ ਉੱਪਰ ਇੱਕ ਦਸਤਾਵੇਜ਼ੀ ਫਿਲਮ ਬਣਾਈ।

ਉਸਨੇ ਭਾਰਤੀ ਪੰਜਾਬ ਦੇ ਉੱਪਰ ਤਿੰਨ ਲੜੀਵਾਰ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ - ਕਿਤੇ ਮਿਲ ਵੇ ਮਾਹੀ, ਰੱਬਾ ਹੁਣ ਕੀ ਕਰੀਏ ਅਤੇ ਮਿਲਾਂਗੇ ਬਾਬੇ ਰਤਨੇ ਦੇ ਮੇਲੇ ਤੇ।[3]

ਫਿਲਮਾਂ ਦੀ ਸੂਚੀ[ਸੋਧੋ]

 • ਏਕ ਮਿਨਟ ਕਾ ਮੌਨ
 • ਕਿਤੇ ਮਿਲ ਵੇ ਮਾਹੀ
 • ਰੱਬਾ ਹੁਣ ਕੀ ਕਰੀਏ (Thus Departed Our Neighbours)
 • ਮਿਲਾਂਗੇ ਬਾਬੇ ਰਤਨ ਦੇ ਮੇਲੇ (Let’s Meet at Baba Ratan’s Fair)
 • ਔਫ ਲੈਂਡ, ਲੇਬਰ ਐਂਡ ਲਵ
 • …ਸੋ ਸ਼ੈੱਲ ਯੂ ਰੀਪ
 • ਮਨੀਪੁਰ ਅੰਡਰ ਦ ਸ਼ੈਡੋ ਔਫ ਏਐਫਐਸਪੀਏ
 • ਸੈਨੀਟੇਸ਼ਨ ਡੌਰ ਆਲ - ਏ ਬਿਗਿਨਿੰਗ ਮੇਡ
 • ਵਾਕਿੰਗ ਟੁਗੈਦਰ
 • ਰੋਡ ਟੂ ਰਿਵਾਈਵਲ: ਦ ਇਨਵਿੰਸੀਬਲ ਸਪਿਰਿਟ ਔਫ ਪੀਪਲ ਔਫ ਕੱਛ
 • ਵੇਵ ਔਫ ਸਕਸੈੱਸ

ਹਵਾਲੇ[ਸੋਧੋ]

 1. "Ajay Bhardwaj". India Foundation of the Arts. Retrieved 13 October 2016.
 2. "About". ajaybhardwaj.in. Archived from the original on 12 ਮਈ 2016. Retrieved 13 October 2016. {{cite web}}: Unknown parameter |dead-url= ignored (|url-status= suggested) (help)
 3. "Films By Ajay Bhardwaj". Frank Brazil. Archived from the original on 13 ਅਕਤੂਬਰ 2016. Retrieved 13 October 2016. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ[ਸੋਧੋ]