ਜਾਮੀਆ ਮਿਲੀਆ ਇਸਲਾਮੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 28°33′41.79″N 77°16′48.54″E / 28.5616083°N 77.2801500°E / 28.5616083; 77.2801500

ਜਾਮਾ ਮਿਲਿਆ ਇਸਲਾਮੀਆ
150px
ਮਾਟੋ عَلَّمَ الْاِنْسَانَ مَالَمْ یَعْلَمْ (ਇਲਮ ਅਲ-ਏ-ਨਿਸਾਨ ਮਾਲਮ ਯਾਲਮ)
(ਪੰਜਾਬੀ: ਇਨਸਾਨ ਨੂੰ ਉਹ ਸਿਖਾਇਆ ਜੋ ਉਹ ਨਹੀਂ ਜਾਣਦਾ ਸੀ)
ਸਥਾਪਨਾ 1920
ਕਿਸਮ ਜਨਤਕ
ਚਾਂਸਲਰ ਲੈਫ਼ਟੀਨੈਂਟ ਜਨਰਲ (ਰੀਟਾਇਰਡ) ਐਮ ਏ ਜ਼ਕੀ
ਵਾਈਸ-ਚਾਂਸਲਰ ਪ੍ਰੋਫ਼ੈਸਰ ਤਲਅਤ ਅਹਿਮਦ
ਵਿੱਦਿਅਕ ਅਮਲਾ 700+
ਪ੍ਰਬੰਧਕੀ ਅਮਲਾ 1000+
ਵਿਦਿਆਰਥੀ 15000
ਗ਼ੈਰ-ਦਰਜੇਦਾਰ 10000+
ਦਰਜੇਦਾਰ 4000+
ਡਾਕਟਰੀ ਵਿਦਿਆਰਥੀ 1000+
ਟਿਕਾਣਾ ਨਵੀਂ ਦਿੱਲੀ, ਦਿੱਲੀ, ਹਿੰਦੁਸਤਾਨ
ਕੈਂਪਸ ਸ਼ਹਿਰੀ
ਨਿੱਕਾ ਨਾਂ ਜਾਮੀਆ
ਮਾਨਤਾਵਾਂ UGC, NAAC, AIU
ਵੈੱਬਸਾਈਟ http://jmi.ac.in/

ਜਾਮੀਆ ਮਿਲੀਆ ਇਸਲਾਮੀਆ (ਹਿੰਦੀ: जामिया मिलिया इस्लामिया, ਅੰਗਰੇਜ਼ੀ: Jamia Millia Islamia) ਨਵੀਂ ਦਿੱਲੀ ਹਿੰਦੁਸਤਾਨ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਹੈ।

ਇਤਿਹਾਸ[ਸੋਧੋ]

ਇਹ 1920 ਚ ਅਲੀਗੜ੍ਹ ਵਿੱਚ ਕਾਇਮ ਹੋਈ ਥੀ। 1988 ਵਿੱਚ ਹਿੰਦੁਸਤਾਨੀ ਪਾਰਲੀਮੈਂਟ ਦੇ ਇੱਕ ਐਕਟ ਤਹਿਤ ਇਸ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਹਾਸਲ ਹੋਇਆ।