ਅਤਰਜੀਤ ਕਹਾਣੀਕਾਰ
ਦਿੱਖ
ਮਾਸਟਰ ਅਤਰਜੀਤ ਸਿੰਘ ਕਹਾਣੀਕਾਰ | |
---|---|
ਜਨਮ | ਪਿੰਡ ਮੰਡੀ ਕਲਾਂ, ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ,ਪੰਜਾਬ (ਭਾਰਤ) | 2 ਜਨਵਰੀ 1941
ਕਿੱਤਾ | ਕਹਾਣੀਕਾਰ |
ਅਤਰਜੀਤ ਕਹਾਣੀਕਾਰ (ਜਨਮ 2 ਜਨਵਰੀ 1941[1]) ਇੱਕ ਪੰਜਾਬੀ ਕਹਾਣੀਕਾਰ ਹੈ।
ਨਿਜੀ ਜੀਵਨ
[ਸੋਧੋ]ਮਾਸਟਰ ਅਤਰਜੀਤ ਸਿੰਘ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ।[2] ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਮਾਸ ਖੋਰੇ (1973)
- ਟੁੱਟਦੇ ਬਣਦੇ ਰਿਸ਼ਤੇ (1976)
- ਅਦਨਾ ਇਨਸਾਨ (1985)
- ਸਬੂਤੇ ਕਦਮ (1985)
- ਰੇਤੇ ਦਾ ਮਹਿਲ (2004)
- ਅੰਦਰਲੀ ਔਰਤ
- ਕੰਧਾਂ ਤੇ ਲਿਖੀ ਇਬਾਰਤ
- ਕਹਾਣੀ ਕੌਣ ਲਿਖੇਗਾ
- ਅੰਨ੍ਹੀ ਥੇਹ
- ਤੀਜਾ ਜੁੱਧ
ਨਾਵਲ
[ਸੋਧੋ]- ਨਵੀਆਂ ਸੋਚਾਂ ਨਵੀਆਂ ਲੀਹਾਂ
- ਅੰਨੀ ਥੇਹ (1996)
- ਅਬ ਜੂਝਣ ਕੇ ਦਾਓ
ਜੀਵਨੀਆਂ
[ਸੋਧੋ]- ਕਿਹੋ ਜਿਹਾ ਸੀ ਸਾਡਾ ਭਗਤ ਸਿੰਘ
- ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ
ਸਵੈ-ਜੀਵਨੀ
[ਸੋਧੋ]- ਅੱਕ ਦਾ ਦੁੱਧ
ਖੋਜ ਪੁਸਤਕਾਂ
[ਸੋਧੋ]- ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ
- ਸੱਭਿਆਚਾਰ ਉਤਪਤੀ ਅਤੇ ਵਿਕਾਸ
ਸੰਪਾਦਨਾ
[ਸੋਧੋ]- ਹੇਮ ਜਯੋਤੀ ਭਾਗ ਪਹਿਲਾ
- ਹੇਮ ਜਯੋਤੀ ਭਾਗ ਦੂਜਾ
- ਹੇਮ ਜਯੋਤੀ ਭਾਗ ਤੀਜਾ
- ਕਾਫ਼ੀਆਂ ਬੁੱਲੇ ਸ਼ਾਹ
- ਇਨਕਲਾਬ ਦਾ ਸੂਹਾ ਚਿੰਨ੍ਹ ਭਗਤ
ਬਾਲ ਪੁਸਤਕਾਂ
[ਸੋਧੋ]- ਬਾਪੂ ਮੰਨ ਗਿਆ
- ਸੁਰਗ ਦੇ ਝੂਟੇ
- ਸੁੰਦਰ ਦੇਸ਼
- ਸਿਆਣੀ ਕੀੜੀ
- ਆਜ਼ਾਦੀ
- ਆਉ ਸਕੂਲ ਚੱਲੀਏ।
ਹਵਾਲੇ
[ਸੋਧੋ]- ↑ ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 892. ISBN 81-260-1600-0.
- ↑ "ਪਿੰਡ ਦੇ ਰਚਨਾਕਾਰ| MandiKalan.in: ਮੰਡੀ ਕਲਾਂ". Archived from the original on 2013-08-28. Retrieved 2014-02-17.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-08-28. Retrieved 2014-02-17.{{cite web}}
: Unknown parameter|dead-url=
ignored (|url-status=
suggested) (help)