ਸਮੱਗਰੀ 'ਤੇ ਜਾਓ

2 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
123
45678910
11121314151617
18192021222324
25262728293031
2026

18 ਪੋਹ ਨਾ: ਸ਼ਾ:

2 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਦੂਜਾ ਦਿਨ ਹੁੰਦਾ ਹੈ। ਸਾਲ ਦੇ 363 (ਲੀਪ ਸਾਲ ਵਿੱਚ 364) ਦਿਨ ਬਾਕੀ ਹੁੰਦੇ ਹਨ।

ਵਾਕਿਆ

[ਸੋਧੋ]

ਜਨਮ

[ਸੋਧੋ]
ਐਡਵਰਡ ਬੀ ਟਾਇਲਰ
ਨੂਰ ਇਨਾਇਤ ਖ਼ਾਨ
ਆਈਜ਼ੈਕ ਐਸੀਮੋਵ
ਜੈਨੇਂਦਰ ਕੁਮਾਰ
ਪ੍ਰੋ. ਰਣਧੀਰ ਸਿੰਘ

ਦਿਹਾਂਤ

[ਸੋਧੋ]
ਏ ਬੀ ਬਰਧਨ
  • 1989 ਭਾਰਤੀ ਨੁਕੜ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸਫ਼ਦਰ ਹਾਸ਼ਮੀ ਦਾ ਦਿਹਾਂਤ।
  • 2010 ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਰਾਜਿੰਦਰ ਸ਼ਾਹ ਦਾ ਦਿਹਾਂਤ।
  • 2016 ਭਾਰਤੀ ਕਮਿਊਨਿਸਟ ਪਾਰਟੀ ਦਾ ਨੇਤਾ ਏ ਬੀ ਬਰਧਨ ਦਾ ਦਿਹਾਂਤ।