ਅਤੁਲ ਪ੍ਰਸਾਦ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਤੁਲ ਪ੍ਰਸਾਦ ਸੇਨ
ਅਤੁਲ ਪ੍ਰਸਾਦ ਸਨੇ
ਅਤੁਲ ਪ੍ਰਸਾਦ ਸਨੇ
ਜਨਮ(1871-10-20)20 ਅਕਤੂਬਰ 1871
ਢਾਕਾ, ਬੰਗਾਲ, ਬਰਤਾਨਵੀ ਭਾਰਤ
ਮੌਤ26 ਅਗਸਤ 1934(1934-08-26) (ਉਮਰ 62)
ਲਖਨਊ, ਸੰਯੁਕਤ ਰਿਆਸਤਾਂ, ਭਾਰਤ
ਕਿੱਤਾਵਕੀਲ, ਕਵੀ, ਸਿੱਖਿਅਕ
ਰਾਸ਼ਟਰੀਅਤਾਭਾਰਤੀ
ਕਾਲਬੰਗਾਲ ਪੁਨਰਜਾਗਰਣ
ਸਰਗਰਮੀ ਦੇ ਸਾਲ1900–1934

ਅਤੁਲ ਪ੍ਰਸਾਦ ਸੇਨ ਬੰਗਾਲੀ: অতুল প্রসাদ সেন (20 ਅਕਤੂਬਰ 1871 – 26 ਅਗਸਤ 1934) ਇੱਕ ਬੰਗਾਲੀ ਸੰਗੀਤਕਾਰ, ਗੀਤਕਾਰ, ਗਾਇਕ, ਵਕੀਲ, ਸਮਾਜ ਸੇਵੀ, ਸਿੱਖਿਅਕ ਅਤੇ ਸਾਹਿਤਿਕ ਬੋਧੀ ਸੀ।[1]

ਮੁੱਢਲਾ ਜੀਵਨ[ਸੋਧੋ]

ਅਤੁਲ ਪ੍ਰਸਾਦ ਸੇਨ ਦੇ ਪਿਤਾ ਦਾ ਨਾਮ ਰਾਮ ਪ੍ਰਸਾਦ ਸੇਨ ਅਤੇ ਮਾਤਾ ਦਾ ਨਾਂ ਹੇਮੰਤਾ ਸ਼ਸ਼ੀ ਸੀ। ਉਹਨਾਂ ਦਾ ਪਰਿਵਾਰ ਵੈਦ ਬ੍ਰਾਹਮਣ ਸੀ ਅਤੇ ਉਹ ਦੱਖਣੀ ਸ਼ਰੀਅਤਪੁਰ ਜ਼ਿਲ੍ਹੇ ਵਿੱਚ ਬਿਕਰਮਪੁਰ ਦੇ ਦੱਖਣ ਵਿੱਚ ਸਥਿਤ ਮਗੋਰ ਪਿੰਡ ਦੇ ਸਨ, ਜੋ ਕਿ ਹੁਣ ਬੰਗਲਾਦੇਸ਼ ਵਿੱਚ ਸਥਿਤ ਹੈ।[2][3]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named som
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named bpedia
  3. Basu, Kalyan Kumar (1969). আমারে এ আঁধারে (Amare e aandhare). Abhyudoy Prakash Mandir, 6 Bankim Chatujje Street, Kolkata 12.