ਅਥਲੇਟਿਕੋ ਮਾਦਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਅਟਲੇਟਿਕੋ ਦੀ ਮੈਡ੍ਰਿਡ
Atletico Madrid logo.png
ਪੂਰਾ ਨਾਂ ਕਲੱਬ ਅਥਲੇਟਿਕੋ ਦੀ ਮਾਦਰੀਦ
ਉਪਨਾਮ ਲੋਸ ਕੋਲਖੋਰੇਓਸ (ਚਟਾਈ)
ਲੋਸ ਰੋਕਿਬਲਾਨਕੋਸ (ਲਾਲ-ਅਤੇ-ਵ੍ਹਾਈਟ)
ਸਥਾਪਨਾ 26 ਅਪਰੈਲ 1903
ਮੈਦਾਨ ਵਿੰਸੇਟ ਕਾਲਦੇਰੋਨ ਸਟੇਡੀਅਮ,
ਮਾਦਰੀਦ
(ਸਮਰੱਥਾ: 54,960[1])
ਪ੍ਰਧਾਨ ਇਨਰਕਿਉ ਸੇਰੇਜੋ
ਪ੍ਰਬੰਧਕ ਡਿਏਗੋ ਸਿਮੇਓਨੇ
ਲੀਗ ਲਾ ਲੀਗ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਕਲੱਬ ਅਥਲੇਟਿਕੋ ਦੀ ਮਾਦਰੀਦ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2], ਇਹ ਮਾਦਰੀਦ, ਸਪੇਨ ਵਿਖੇ ਸਥਿੱਤ ਹੈ। ਇਹ ਵਿੰਸੇਟ ਕਾਲਦੇਰੋਨ ਸਟੇਡੀਅਮ, ਮਾਦਰੀਦ ਅਧਾਰਤ ਕਲੱਬ ਹੈ[1], ਜੋ ਲਾ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]