ਅਦਾ ਖਾਨ
ਅਦਾ ਖਾਨ | |
---|---|
ਜਨਮ | ਅਦਾ ਖਾਨ 12 ਮਈ 1989[1] |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ, ਮਾਡਲ |
ਸਰਗਰਮੀ ਦੇ ਸਾਲ | 2009—Present |
ਲਈ ਪ੍ਰਸਿੱਧ | ਭੇਣੇ, ਅਮ੍ਰਿਤ ਮੰਥਨ, ਪੀਆ ਬਸੰਤੀ ਰੇ, ਨਾਗਿਨ, ਪਰਦੇਸ ਮੇਂ ਹੈ ਮੇਰਾ ਦਿਲ |
ਅਦਾ ਖਾਨ ਭਾਰਤੀ ਟੈਲੀਵਿਜ਼ਨ ਦੀ ਇੱਕ ਮਾਡਲ ਅਤੇ ਅਭਿਨੇਤਰੀ ਹੈ।[2][3][4][5] ਇਹ ਇਹਨਾਂ ਪ੍ਰੋਗਰਾਮ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਲਈ ਜਾਣੀ ਜਾਂਦੀ ਹੈ। ਭੈਣਾਂ ਵਿੱਚ ਅਕਾਸ਼ੀ, ਅਮ੍ਰਿਤ ਮੰਥਨ ਵਿੱਚ ਰਾਜਕੁਮਾਰੀ ਅਮ੍ਰਿਤ,[6][7][8] ਪੀਆ ਬਸੰਤੀ ਰੇ ਵਿੱਚ ਪੀਆ ਦੇ ਤੌਰ 'ਤੇ, ਨਾਗਿਨ ਵਿੱਚ ਸ਼ੇਸ਼ਾ ਦੇ ਤੌਰ 'ਤੇ[9][10] and ਪਰਦੇਸ ਮੇਂ ਹੈ ਮੇਰਾ ਦਿਲ ਅਹਾਨਾਂ ਦੇ ਤੌਰ 'ਤੇ।
ਸ਼ੁਰੂਆਤੀ ਜੀਵਨ
[ਸੋਧੋ]ਖਾਨ ਦਾ ਜਨਮ 12 ਮਈ 1989 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸ ਨੇ ਇੱਕ ਮਾਡਲ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[12] ਫਿਰ ਉਸ ਨੇ ਕਈ ਵਿਗਿਆਪਨਾਂ ਵਿੱਚ ਕੰਮ ਕੀਤਾ।[13][14][15] ਉਸ ਦੀ ਮਾਂ ਪਰਵੀਨ ਖਾਨ ਦੀ ਮਾਰਚ 2013 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।[16][17]
ਕੈਰੀਅਰ
[ਸੋਧੋ]ਖਾਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸੋਨੀ ਇੰਡੀਆ ਦੇ ਟੀ.ਵੀ. ਸ਼ੋਅ ਪਾਲਮਪੁਰ ਐਕਸਪ੍ਰੈਸ ਨਾਲ ਕੀਤੀ।[18] 2010 ਵਿੱਚ, ਖਾਨ ਨੇ ਸਟਾਰ ਪਲੱਸ 'ਤੇ "ਬਹਿਨੇ" ਵਿੱਚ ਆਕਾਸ਼ੀ ਦੀ ਸਹਿਯੋਗੀ ਭੂਮਿਕਾ ਨਿਭਾਈ।[19][20] ਸਾਲ 2012 ਵਿੱਚ, ਖਾਨ ਨੂੰ ਲਾਈਫ ਓਕੇ ਦੇ ਸ਼ੋਅ "ਅੰਮ੍ਰਿਤ ਮੰਥਨ" ਵਿੱਚ ਬਹਾਦਰ ਰਾਜਕੁਮਾਰੀ ਅਮ੍ਰਿਤ ਕੌਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।[21][22] ਕਲਰਸ ਦੇ ਅਲੌਕਿਕ ਸ਼ੋਅ "ਨਾਗਿਨ" ਦੇ ਪਹਿਲੇ ਦੋ ਸੀਜ਼ਨ ਵਿੱਚ ਉਸ ਨੇ ਪ੍ਰਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ ਉਹ "ਬਾਕਸ ਕ੍ਰਿਕਟ ਲੀਗ" ਅਤੇ "ਕਾਮੇਡੀ ਨਾਈਟਸ ਬਚਾਓ" ਦਾ ਹਿੱਸਾ ਸੀ।
ਉਸ ਨੇ "ਯੇ ਹੈ ਆਸ਼ਿਕੀ"[23][24], "ਕ੍ਰਾਈਮ ਪੈਟਰੋਲ", "ਕੋਡ ਰੈਡ" ਅਤੇ "ਸਾਵਧਾਨ ਇੰਡੀਆ" ਵਿੱਚ ਵੀ ਐਪੀਸੋਡਿਕ ਭੂਮਿਕਾਵਾਂ ਨਿਭਾਈਆਂ ਹਨ।[25] ਉਹ ਰਿਐਲਿਟੀ ਸ਼ੋਅ "ਵੈਲਕਮ 2 - ਬਾਜ਼ੀ ਮਹਿਮਾਨ ਨਵਾਜ਼ੀ ਕੀ" ਦਾ ਵੀ ਹਿੱਸਾ ਸੀ।
ਉਸ ਨੂੰ ਅਲੌਕਿਕ ਸੀਰੀਜ਼ "ਡਾਇਨ" ਵਿੱਚ ਸਿਰਲੇਖ ਕਿਰਦਾਰ ਨਿਭਾਉਣ ਵਾਲੀ ਸੀ[26][27] ਪਰ ਉਸ ਨੇ "ਵਿਸ਼ ਯਾ ਅੰਮ੍ਰਿਤ: ਸੀਤਾਰਾ" ਨਾਮਕ ਇੱਕ ਹੋਰ ਅਲੌਕਿਕ ਸੀਰੀਜ਼ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਇਸ ਪ੍ਰਾਜੈਕਟ ਨੂੰ ਛੱਡ ਦਿੱਤਾ[28] ਜੋ ਕਿ 3 ਦਸੰਬਰ 2018 ਵਿੱਚ ਕਲਰਜ਼ ਤੋਂ ਪ੍ਰਸਾਰਿਤ ਹੋਈ।
ਮਈ 2019 ਵਿੱਚ, ਉਹ ਸ਼ੈਸ਼ਾ ਦੇ ਰੂਪ ਵਿੱਚ "ਨਾਗਿਨ 3" ਦੇ ਅੰਤਮ ਕੁਝ ਐਪੀਸੋਡਾਂ ਵਿੱਚ ਮਹਿਮਾਨ ਸਟਾਰ ਵਜੋਂ ਦਿਖਾਈ ਦਿੱਤੀ।
ਫ਼ਿਲਮੋਗ੍ਰਾਫੀ
[ਸੋਧੋ]ਟੈਲੀਵਿਜ਼ਨ
[ਸੋਧੋ]ਸਾਲ | ਨਾਂ | ਭੂਮਿਕਾ | ਨੋਟਸ | ਹਵਾਲੇ |
---|---|---|---|---|
2009 | ਪਾਲਮਪੁਰ ਐਕਸਪ੍ਰੈਸ | ਵਿਗਾਆ | [18] | |
2010–2011 | ਬਹਿਨੇ | ਆਕਾਸ਼ੀ ਸ਼ਾਸਤਰੀ | [19] | |
2012–2013 | ਅੰਮ੍ਰਿਤ ਮੰਥਨ | ਰਾਜਕੁਮਾਰੀ ਅੰਮ੍ਰਿਤ ਕੌਰ ਸੋਡੀ/ਰੱਜੋ | ||
2013 | ਯੇ ਹੈ ਆਸ਼ਿਕੀ | ਸੁੱਬਾਲਕਸ਼ਮੀ | [23] | |
ਸਾਵਧਾਨ ਇੰਡੀਆ @ 11 | ਪੂਜਾ ਸਕਸੇਨਾ/ਸਨੇਹਾ ਮੁੱਲੇ/
ਮਾਲਤੀ ਅਨਮੋਲ ਸਿੰਘ |
[25] | ||
ਕ੍ਰਾਇਮ ਪੈਟਰੋਲ ਦਸਤਕ | ਨੁਸਰਤ ਕਾਜ਼ਮੀ | |||
ਫੀਅਰ ਫਾਇਲਜ਼ | ਸੋਫੀਆ | |||
2014 | ਵੈਲਕਮ – ਬਾਜ਼ੀ ਮਹਿਮਾ ਨਿਵਾਜ਼ੀ ਕੀ | ਮਹਿਮਾਨ | ਆਸ਼ਕਾ ਗੋਰਾੜਿਆ, ਨੰਦੀਸ਼ ਸੰਧੂ, ਜਮਨਾਦਾਸ ਮਜੀਠੀਆ, ਪੂਜਾ ਗੁਪਤਾ | [29] |
Encounter | Shankya' love interest | [30] | ||
Piya Basanti Re | Piya Patel | [31] | ||
2014–2015 | Box Cricket League – Season 1 | Contestant | Player for Ahemadabad Express | [32] |
2015 | Code Red | Zarina/Aafreen Murtaza | [33] | |
The Great Indian Family Drama | Host | [34] | ||
Jhalak Dikhhla Jaa Reloaded | Guest | Comedy performance | [35] | |
Bigg Boss 9 | Guest | Dance performance | [36] | |
2015–2017 | ਕਾਮੇਡੀ ਨਾਇਟਸ ਬਚਾਓ | ਖ਼ੁਦ | ਕ੍ਰੁਸ਼ਨਾ ਅਭਿਸ਼ੇਕ ਦੇ ਨਾਲ | |
2015–2016 | ਨਾਗਿਨ | ਸ਼ੇਸ਼ਾ | [37] | |
2016–2017 | ਨਾਗਿਨ 2]] | ਰੁਚਿਕਾ/ਸ਼ੇਸ਼ਾ | [38] | |
2016 | ਬਾਕਸ ਕ੍ਰਿਕੇਟ ਲੀਗ – ਸੀਜ਼ਨ 2 | ਖ਼ੁਦ | ਜੈਪੁਰ ਜੋਸ਼ੀਲੇ ਲਈ ਖਿਡਾਰੀ | [39] |
ਕਾਮੇਡੀ ਨਾਇਟਸ ਲਾਈਵ | ਮਹਿਮਾਨ | ਪੂਜਾ ਬੈਨਰਜੀ ਦੇ ਨਾਲ | [40] | |
ਕਾਮੇਡੀ ਕਲਾਸਿਸ | ਖ਼ੁਦ | ਡਾਂਸ ਪ੍ਰਦਰਸ਼ਨੀ |
||
ਬਿੱਗ ਬੌਸ 10 | ਖ਼ੁਦ | ਕਰਨਵੀਰ ਬੌਹਰਾ, ਮੌਨੀ ਰਾਏ, ਰੂਬੀਨਾ ਦਿਲਾਇਕ, ਮੀਰਾ ਦਿਓਸਥੇਲ ਦੇ ਨਾਲ | [41] | |
2017 | ਪ੍ਰਦੇਸ ਮੇਂ ਹੈ ਮੇਰਾ ਦਿਲ | ਅਹਾਨਾ | ਕੈਮਿਓ ਰੋਲ | [42] |
2018 | ਇੰਡੀਆ'ਸ ਨੈਕਸਟ ਸੁਪਰਸਟਾਰ | ਮਹਿਮਾਨ | ਫਾਈਨਲ ਵਿੱਚ ਪ੍ਰਦਰਸ਼ਨੀ | |
2018–2019 | ਕਾਨਪੁਰ ਵਾਲੇ ਖੁਰਾਨਾਸ | ਮਿਸਿਜ਼ ਪ੍ਰਮੋਦ ਕੁਮਾਰ | ਸੁਨੀਲ ਗਰੋਵਰ ਦੇ ਨਾਲ | [43] |
2018–2019 | ਵਿਸ਼ ਯਾ ਅੰਮ੍ਰਿਤ: ਸਿਤਾਰਾ | ਸਿਤਾਰਾ ਬੰਸਲ/ਵਿਸ਼ਤਾਰਾ | [28] | |
2019 | ਕਿਚਨ ਚੈਂਪੀਅਨ 5 | ਪ੍ਰਤੀਯੋਗੀ | ਅਰਹਾਨ ਬਹਿਲ ਦੇ ਨਾਲ
Episode 32 |
|
ਨਾਗਿਨ 3 | ਸ਼ੇਸ਼ਾ | ਮਹਿਮਾਨ ਭੂਮਿਕਾ | [44] | |
2020 | ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 10 | ਪ੍ਰਤਿਯੋਗੀ | [45] | |
ਨਾਗਿਨ 5 | ਸ਼ੇਸ਼ਾ | ਮਹਿਮਾਨ ਭੂਮਿਕਾ | [46] |
ਮੁੱਖ ਪੇਸ਼ਕਸ਼ਾਂ
[ਸੋਧੋ]ਸਾਲ | ਨਾਂ | ਭੂਮਿਕਾ | ਨੋਟਸ | ਹਵਾਲੇ |
---|---|---|---|---|
2015 | ਮੇਰੀ ਆਸ਼ਿਕੀ ਤੁਮ ਸੇ ਹੀ | ਸ਼ੈਸ਼ਾ | ਨਾਗਿਨ ਦੀ ਪ੍ਰੋਮੋਸ਼ਨ ਲਈ | |
2016 | [ਯੇ ਵਾਦਾ ਰਹਾ | ਖ਼ੁਦ | ਡਾਂਸ ਪ੍ਰਦਰਸ਼ਨ | |
2017 | [ਵਾਰਿਸ | ਖ਼ੁਦ | ਹੋਲੀ ਸਪੈਸ਼ਲ 'ਤੇ ਰਵੀ ਦੁਬੇ ਨਾਲ ਡਾਂਸ ਪ੍ਰਦਰਸ਼ਨੀ | |
2018 | ਯੇ ਰਿਸ਼ਤਾ ਕਿਆ ਕਹਿਲਾਤਾ ਹੈ | ਖ਼ੁਦ | ਵੈਲਨਟਾਇੰਸ ਸਪੈਸ਼ਲ 'ਤੇ ਡਾਂਸ ਪ੍ਰਦਰਸ਼ਨੀ | [47] |
ਹਵਾਲੇ
[ਸੋਧੋ]- ↑ Mulla, Zainab (14 May 2016). "Hotness Alert! Naagin actresses Mouni Roy chilling on the beaches of Goa, Adaa Khan celebrates birthday in Srinagar". India.com. Retrieved 1 June 2016.
- ↑ Uniyal, Parmita (12 May 2016). "Birthday special: Five reasons we love Adaa Khan aka Sesha of Naagin". India Today. Retrieved 6 August 2016.
- ↑ Chatterjee, Swasti (20 August 2012). "Shopping before Eid is an addiction for Adaa Khan". The Times of India. Retrieved 5 August 2016.
- ↑ Chatterjee, Swasti (3 September 2013). "Books are Adaa Khan's latest obsession". The Times of India. Retrieved 5 August 2016.
- ↑ Maheshwri, Neha (14 December 2014). "Why Adaa Khan is very emotional about this tattoo". The Times of India. Retrieved 5 August 2016.
- ↑ Tiwari, Vijaya (9 July 2012). "Adaa Khan misses Dimple!". The Times of India. Retrieved 5 August 2016.
- ↑ Bhopatkar, Tejashree (25 June 2013). "Ankita Sharma and Adaa Khan at logger heads!". The Times of India. Retrieved 5 August 2016.
- ↑ "Adaa Khan". The Times of India. Retrieved 5 July 2016.
{{cite news}}
: Italic or bold markup not allowed in:|publisher=
(help) - ↑ "Adaa Khan in Naagin 2". timesofindia.com. Retrieved 8 August 2016.
- ↑ "Playing Naagin is challenging for Adaa Khan". The Indian Express. 25 December 2015. Retrieved 5 August 2016.
- ↑ "Cricket reality show players rock their Holi bash". Archived from the original on 24 ਦਸੰਬਰ 2018. Retrieved 6 March 2018.
{{cite web}}
: Unknown parameter|dead-url=
ignored (|url-status=
suggested) (help) - ↑ Jambhekar, Shruti (17 April 2013). "After every three months I get a new 'reel' look: Adaa Khan". The Times of India. Retrieved 5 August 2016.
- ↑ "Adaa Khan shoots for jewellery designer Nidhi Jain". The Times of India. 11 February 2014. Retrieved 5 August 2016.
- ↑ Mulchandani, Amrita (3 June 2012). "TV shows are getting bolder: Adaa Khan". The Times of India. Retrieved 5 August 2016.
- ↑ "Adaa Khan shoots for jewellery designer Nidhi Jain". Zee News. 10 February 2014. Archived from the original on 24 ਦਸੰਬਰ 2018. Retrieved 5 August 2016.
{{cite web}}
: Unknown parameter|dead-url=
ignored (|url-status=
suggested) (help) - ↑ Maheshwri, Neha (14 December 2014). "Why Adaa Khan is very emotional about this tattoo". The Times of India. Retrieved 5 August 2016.
- ↑ Agarwal, Stuti (10 May 2013). "Adaa Khan misses mom at success bash". The Times of India. Retrieved 5 August 2016.
- ↑ 18.0 18.1 "Not full of ego in real life, says TV actress Adaa Khan". NDTV Movies. 30 July 2012. Archived from the original on 7 October 2013. Retrieved 5 August 2016.
- ↑ 19.0 19.1 "Behenein brings more spice with IPL!". One India. 25 March 2010. Archived from the original on 24 ਦਸੰਬਰ 2018. Retrieved 5 August 2016.
{{cite web}}
: Unknown parameter|dead-url=
ignored (|url-status=
suggested) (help) - ↑ Mulchandani, Amrita (21 April 2012). "No Bollywood for me, can't handle stardom: Adaa Khan". The Times of India. Retrieved 5 August 2016.
- ↑ Chatterjee, Swasti (13 August 2012). "Adaa Khan wants to do Bollywood item numbers". The Times of India. Retrieved 5 August 2016.
- ↑ Agarwal, Stuti (25 February 2013). "Adaa Khan inspired by Rekha". The Times of India. Retrieved 5 August 2016.
- ↑ 23.0 23.1 Maheshwri, Neha (28 August 2013). "Adaa Khan to play a rape victim". The Times of India. Retrieved 5 August 2016.
- ↑ "Yeh Hai Aashiqui: Adaa Khan plays a rape survivor". IBN Live. 14 September 2013. Archived from the original on 18 ਸਤੰਬਰ 2013. Retrieved 5 August 2016.
{{cite web}}
: Unknown parameter|dead-url=
ignored (|url-status=
suggested) (help) Archived 18 September 2013[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2013-09-18. Retrieved 2020-09-23.{{cite web}}
: Unknown parameter|dead-url=
ignored (|url-status=
suggested) (help) Archived 2013-09-18 at the Wayback Machine. - ↑ 25.0 25.1 Kulkarni, Onkar (13 September 2013). "Adaa Khan opts for episodics". The Indian Express. Retrieved 5 August 2016.
- ↑ "Mohit Malhotra to star opposite Adaa Khan in Ekta Kapoor's Daayan". India Today. 11 November 2018. Retrieved 10 December 2018.
- ↑ Dharini Sanghavi (30 October 2018). "Adaa Khan to play Daayan in Balaji Telefilms' next". TellyChakkar. Retrieved 10 December 2018.
- ↑ 28.0 28.1 Neha Maheshwari (4 November 2018). "Not Ekta Kapoor's 'Daayan', but Adaa Khan to play the protagonist in Rashmi Sharma's 'Sitaara'". The Times of India. Retrieved 24 December 2018.
- ↑ "Welcome 2 – Baazi Mehmaan Nawaazi Ki: Aashka, Adaa, JD, Nandish to spice up Welcome!". timesofindia.com. Retrieved 15 March 2019.
- ↑ "Known names in the first episode of Encounter". timesofindia.com. Retrieved 17 March 2019.
- ↑ "Adaa Khan to play a maid in Piya Basanti Re". timesofindia.com. Retrieved 22 March 2019.
- ↑ "Box Cricket League Teams: BCL 2014 Team Details With TV Actors & Names of Celebrities". india.com. 14 December 2014. Archived from the original on 10 September 2015. Retrieved 14 December 2014.
- ↑ "Adaa Khan to play a prostitute". timesofindia.com. Retrieved 16 March 2019.
- ↑ "Adaa Khan to host The Great Indian Family Drama". Retrieved 6 February 2015.
- ↑ "Wow! Asha Negi, Adaa Khan, Sayantani Ghosh & Surveen Chawla roped in for Jhalak Dikhla Jaa?!". pinkvilla.com. Archived from the original on 2 ਅਕਤੂਬਰ 2020. Retrieved 16 March 2019.
{{cite web}}
: Unknown parameter|dead-url=
ignored (|url-status=
suggested) (help) - ↑ "Bigg Boss 9: Gutthi, Siddharth Shukla and Adaa Khan to ring in New Year with the housemates!". DNA.com. 31 December 2015. Retrieved 31 December 2015.
- ↑ "Adaa Khan in Naagin 2". timesofindia.com. Retrieved 8 August 2016.
- ↑ "Playing Naagin is challenging for Adaa Khan". The Indian Express. 25 December 2015. Retrieved 5 August 2016.
- ↑ "200 Actors, 10 Teams, and 1 Winner... Let The Game Begin". The Times of India. Retrieved 4 March 2016.
- ↑ Goswami, Parismita (22 February 2016). "Comedy Nights Live: Lead actors from 'Naagin,' 'Chakravartin Ashok Samrat' and others to make an appearance". International Business Times, India Edition. Retrieved 1 March 2016.
- ↑ "Here's why Adaa Khan doesn't want to be a part of Bigg Boss". Retrieved 18 December 2016.
- ↑ "Adaa Khan aka Naagin's Sesha to enter Pardes Mein Hai Mera Dil". indiatoday.in. Retrieved 22 March 2019.
- ↑ "FIRST LOOK: Kunal Kemmu, Adaa Khan and Ali Asgar shoot for Sunil Grover's 'Kanpur Wale Khuranas'". peepingmoon.com. Retrieved 17 March 2019.[permanent dead link]
- ↑ "Naagin 3: Adaa Khan joins Mouni Roy for an epic series finale". Times of India. Retrieved 12 May 2019.
- ↑ "Khatron Ke Khiladi 10: 'Naagin' & 'Sitara' actress Adaa Khan to PARTICIPATE in Rohit Shetty's show?". abplive.in. Archived from the original on 17 ਜੁਲਾਈ 2019. Retrieved 19 June 2019.
- ↑ "Adaa Khan to be seen in Naagin 4's finale". timesofindia.com. Retrieved 25 July 2020.[permanent dead link]
- ↑ "GOOD NEWS ! Naagin actress Adaa Khan to ENTER STAR Plus' 'Yeh Rishta Kya Kehlata Hai'". 16 February 2018. Archived from the original on 15 ਅਪ੍ਰੈਲ 2019. Retrieved 23 ਸਤੰਬਰ 2020.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)