ਮੌਨੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਨੀ ਰਾਏ
Mouni Roy at TSA.jpg
2016 ਵਿੱਚ ਮੌਨੀ ਰਾਏ
ਜਨਮ (1985-09-28) 28 ਸਤੰਬਰ 1985 (ਉਮਰ 34)[1]
ਕੂਚ ਬਿਹਾਰ, ਪੱਛਮੀ ਬੰਗਾਲ, ਭਾਰਤ[2]
ਰਾਸ਼ਟਰੀਅਤਾਭਾਰਤੀ
ਸਿੱਖਿਆਮਿਰਾਂਡਾ ਹਾਉਸ, ਦਿੱਲੀ ਯੂਨੀਵਰਸਿਟੀ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2007—ਵਰਤਮਾਨ

ਮੌਨੀ ਰਾਏ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਅਤੇ ਮਾਡਲ ਹੈ। ਇਹ ਭਾਰਤ ਦੀ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਹੈ, ਇਸਨੂੰ ਸਭ ਤੋਂ ਪਹਿਲਾਂ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਕਾਰਨ ਪਛਾਣ ਮਿਲੀ, ਅਤੇ ਦੇਵੋ ਕੇ ਦੇਵ...ਮਹਾਦੇਵ ਵਿੱਚ ਸਤੀ ਦੀ ਭੂਮਿਕਾ ਨਿਭਾਈ ਅਤੇ ਨਾਗਿਨ[3][4] ਨਾਟਕ ਵਿੱਚ ਸ਼ਿਵਾਨਿਆ ਅਤੇ ਸ਼ਿਵਾਂਗੀ ਦੀ ਭੂਮਿਕਾ ਨਿਭਾਈ। ਇਸਨੇ ਜਨੂਨ – ਐਸੀ ਨਫ਼ਰਤ ਤੋ ਕੈਸਾ ਇਸ਼ਕ [5] ਵਿੱਚ ਬਤੌਰ ਮੀਰਾ ਭੂਮਿਕਾ ਅਦਾ ਕੀਤੀ। ਇਹ 2014 ਝਲਕ ਦਿਖਲਾ ਜਾ  ਦੀ ਪ੍ਰਤਿਯੋਗੀ ਅਤੇ ਆਖ਼ਰੀ ਦਾਅਵੇਦਾਰ ਰਹੀ। ਮੌਨੀ ਟ੍ਰੇਂਡ ਕਥਕ ਡਾਂਸਰ ਹੈ। [6]

ਅਰੰਭ ਦਾ ਜੀਵਨ[ਸੋਧੋ]

ਰਾਏ 28 ਸਤੰਬਰ 1985 ਨੂੰ ਇਕ ਬੰਗਾਲੀ ਪਰਿਵਾਰ ਵਿਚ ਪੱਛਮੀ ਬੰਗਾਲ ਦੇ ਕੂਚ ਬਿਹਾਰ ਦੀ ਗਾਂਧੀ ਬਸਤੀ ਵਿਚ ਪੈਦਾ ਹੋਈ ਸੀ।

ਕੈਰੀਅਰ[ਸੋਧੋ]

ਮੌਨੀ ਰਾਏ ਨੇ 2007 ਵਿੱਚ ਏਕਤਾ ਕਪੂਰ ਦੇ ਡਰਾਮੇ ਕਿਉਂਕਿ ਸਾਸ ਭੀ ਕਭੀ ਬਹੂ ਥੀ  ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਨਿਭਾਈ। ਫਿਰ ਇਸਨੇ ਜ਼ਰਾ ਨਚਕੇ ਦਿਖਾ ਦੀ ਵਿੱਚ ਭਾਗ ਲਿਆ ਅਤੇ ਇਸ ਸ਼ੋਅ ਨੂੰ ਜਿੱਤਿਆ। ਮੌਨੀ ਨੇ ਫਿਰ ਕਸਤੂਰੀ ਨਾਟਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਟੈਲੀਵਿਜ਼ਨ[ਸੋਧੋ]

ਸਾਲ
ਸਿਰਲੇਖ
ਭੂਮਿਕਾ
ਨੋਟਸ
Ref(s)
2007–08 ਕਿਉਂਕਿ ਸਾਸ ਭੀ ਕਭੀ ਬਹੂ ਥੀ
ਕ੍ਰਿਸ਼ਨਾਤੁਲਸੀ/
2008 ਜ਼ਰਾ ਨਚਕੇ ਦਿਖਾ
ਪ੍ਰਤਿਯੋਗੀ
2008 ਕਸਤੂਰੀ ਸ਼ਿਵਾਨੀ

ਸਬਰਵਾਲ

2009 ਪਤੀ ਪਤਨੀ ਔਰ ਵੋ ਪ੍ਰਤਿਯੋਗੀ
2010 ਦੋ ਸਹੇਲੀਆਂ
ਰੂਪ
2010 ਸ਼ਸ਼ਸ਼... ਫ਼ਿਰ ਕੋਈ ਹੈ (ਲੜੀ 3) ਕੋਇਨਾ
2011–14 ਦੇਵੋ ਕੇ ਦੇਵਵ.... ਮਹਾਦੇਵ

ਸਤੀ
2012–13 ਜਨੂਨ-ਐਸੀ ਨਫ਼ਰਤ ਤੋ ਕੈਸਾ ਇਸ਼ਕ਼ ਮੀਰਾ
2014 ਝਲਕ ਦਿਖਲਾ ਜਾ 7
ਪ੍ਰਤਿਯੋਗੀ
[7]
2014 ਬਿੱਗ ਬੌਸ (ਸੀਜ਼ਨ 8) ਮੌਨੀ
ਖ਼ਾਸ ਪੇਸ਼ੀ
2015-16 ਨਾਗਿਨ ਸ਼ਿਵਾਨਿਆ

(ਨਾਗਿਨ)

2015 ਮੇਰੀ ਆਸ਼ਿਕੀ ਤੁਮ ਸੇ ਹੀ
ਮੌਨੀ

2015 Kumkum Bhagya ਸ਼ਿਵਾਨਿਆ
ਖ਼ਾਸ ਪੇਸ਼ੀ
2015–16 ਬਿੱਗ ਬੌਸ (ਸੀਜ਼ਨ 9) ਮੌਨੀ
ਖ਼ਾਸ ਪੇਸ਼ੀ
2016 ਟਸ਼ਨ-ਏ-ਇਸ਼ਕ ਮੌਨੀ
ਖ਼ਾਸ ਪੇਸ਼ੀ
2016 ਏਕ ਥਾ ਰਾਜਾ ਏਕ ਥੀ ਰਾਨੀ
ਮੌਨੀ
ਖ਼ਾਸ ਪੇਸ਼ੀ
2016 ਕਾਮੇਡੀ ਨਾਇਟਸ ਲਾਇਵ
ਮੌਨੀ
ਮਹਿਮਾਨ
2016 ਕਾਮੇਡੀ ਨਾਇਟਸ ਬਚਾਓ
ਮੌਨੀ
ਮਹਿਮਾਨ
2016 ਸੋ ਯੂ ਥਿੰਕ ਯੂ ਕੈਨ ਡਾਂਸ
ਮੰਚ ਸੰਚਾਲਕ
[8]
2016 ਝਲਕ ਦਿਖਲਾ ਜਾ 9
ਮੌਨੀ
ਡਾਂਸ ਪਾਟਨਰ ਅਰਜੁਨ ਬਿਜਲਾਨੀ (ਮਹਿਮਾਨ)
2016–present ਨਾਗਿਨ (ਟੀਵੀ ਲੜੀ 2015) ਸ਼ਿਵਾਨਿਆ/ ਸ਼ਿਵਾਂਗੀ ਰਹੇਜਾ (ਨਾਗਿਨ) [9][10]
2016 ਬਿੱਗ ਬੌਸ (ਸੀਜ਼ਨ 10) ਮੌਨੀ
ਖ਼ਾਸ

ਪੇਸ਼ੀ

ਫ਼ਿਲਮਾਂ[ਸੋਧੋ]

ਸਾਲ
ਸਿਰਲੇਖ
ਭੂਮਿਕਾ
ਨੋਟਸ
2011 ਹੀਰੋ ਹਿਟਲਰ ਇਨ ਲਵ

ਸਾਹਿਬਾਨ
2016 ਤੁਮ ਬਿਨ II ਮੌਨੀ
"ਨਚਣਾ ਆਉਂਦਾ ਨਹੀਂ" ਗਾਣੇ ਵਿੱਚ ਖ਼ਾਸ ਪੇਸ਼ੀ

ਦੇਖੋ[ਸੋਧੋ]

 • List of Indian television actresses

ਹਵਾਲੇ[ਸੋਧੋ]

 1. "Mouni Roy's birthday celebration". Lehren. Times of India. 29 September 2015. Retrieved 3 March 2016. 
 2. Agarwal, Stuti (3 September 2013). "Mouni Roy and Mohit Raina approached for Nach Baliye 6". Times of India. Retrieved 13 November 2013. 
 3. Tejashree Bhopatkar (5 September 2014). "Teacher's Day: Smriti Irani was Mouni Roy's teacher!". The Times of India. Retrieved 3 March 2016. 
 4. Naithani, Priyanka (7 March 2013). "Mohit Raina dating Mouni Roy?". Times of India. Retrieved 27 May 2014. 
 5. Maheshwri, Neha (8 June 2013). "Mouni Roy bereaved". Times of India. Retrieved 13 November 2013. 
 6. Hegde, Rajul (12 June 2014). "'I hope Jhalak Dhikhhla Jaa increases my fan base'". Rediff. Retrieved 2016-07-21. 
 7. Vijaya Tiwari (24 June 2014). "Purab Kohli: Mouni Roy is someone to look out for in Jhalak Dikhhla Jaa". The Times of India. Retrieved 3 March 2016. 
 8. "Rithvik Dhanjani, Mouni Roy to host Indian 'So You Think You Can Dance'". The Indian Express. 5 April 2016. Retrieved 9 April 2016. 
 9. "Naagin season 2 to be back in less than 100 days". The Times of India. 1 June 2016. Retrieved 25 June 2016. 
 10. "Mouni Roy in a double role in Naagin 2". The Times of India. 8 September 2016. Retrieved 8 September 2016.