ਸਮੱਗਰੀ 'ਤੇ ਜਾਓ

ਅਦਿਤੀ ਗੋਵਿਤਰੀਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਅਦਿਤੀ ਗੋਵਿਤਰੀਕਰ
ਜਨਮ (1976-05-21) 21 ਮਈ 1976 (ਉਮਰ 48)
ਪਨਵੇਲ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ, ਮਾਡਲ, ਡਾਕਟਰ
ਜੀਵਨ ਸਾਥੀ
ਮੁਫਜ਼ਲ ਲੱਕੜਵਾਲਾ
(ਵਿ. 1998; ਤ. 2009)
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖGladrags Megamodel 1996
Gladrags Mrs. India 2001
Mrs. World 2001
ਪ੍ਰਮੁੱਖ
ਪ੍ਰਤੀਯੋਗਤਾ
Gladrags Megamodel 1996
(Winner)
Gladrags Mrs. India 2001
(Winner)
Mrs. World 2001
(Winner)
(Best in Swimsuit)

ਅਦੀਤੀ ਗੋਵਿਤਰੀਕਰ (ਜਨਮ 21 ਮਈ 1976) ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਡਾਕਟਰ ਹੈ। ਉਸ ਨੇ 1996 ਵਿੱਚ ਗਲੈਡਰੈਗਸ ਮੈਗਾਮਾਡਲ ਮੁਕਾਬਲਾ ਜਿੱਤਿਆ ਹੈ ਅਤੇ ਉਸ ਮਗਰੋਂ ਉਹ ਬਿੱਗ ਬੌਸ ਦੇ ਤੀਜੇ ਸੀਜਨ ਦੀ ਇਕ ਪ੍ਰਤੀਯੋਗੀ ਰਹੀ ਹੈ।[1][2]

ਜੀਵਨੀ

[ਸੋਧੋ]

ਗੋਵਿਤੀਕਰ ਦਾ ਜਨਮ ਮਹਾਰਾਸ਼ਟਰ ਦੇ ਪਨੇਲ ਵਿੱਚ ਇੱਕ ਚਿਤਪਵਨ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[3] ਉਸਨੇ ਪੈਨਵੇਲ ਦੇ ਬਾਰਨਜ਼ ਹਾਈ ਸਕੂਲ ਅਤੇ ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਐਮ ਬੀ ਬੀ ਐੱਸ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ 1997 ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ ਐਮ ਬੀ ਬੀ ਐੱਸ ਨੂੰ ਖ਼ਤਮ ਕਰਨ ਤੋਂ ਬਾਅਦ ਗੈਨੀਕੋਲੋਜੀ ਅਤੇ ਓਬਸਟੇਟਿਕਸ ਵਿੱਚ ਐਮ.ਡੀ. ਕਰਨੀ ਸ਼ੁਰੂ ਕੀਤੀ ਪਰ ਉਹ ਇਸ ਨੂੰ ਮਾਡਲਿੰਗ ਦੇ ਸ਼ੌਂਕ ਕਾਰਨ ਪੂਾ ਨਾ ਕਰ ਸਕੀ।

ਕੰਮ

[ਸੋਧੋ]
ਫਿਲਮੋਗਰਾਫੀ
ਸਾਲ ਫਿਲਮ
ਰੋਲ ਸਰੋਤ
2017 Who is the first wife of my father Swati
2011 Hum Tum Shabana [4]
2011 Bheja Fry 2 Raveena Kapoor
2009 De Dana Dan Pammi Chadda [5]
2007 Victoria No. 203: Diamonds Are Forever
2005 Paheli
2003 Dhund: The Fog [6]
2003 Lankesh Patrike
2003 Baaz: A Bird in Danger
2002 16 December Sonal Joshi
2002 Soch Mrs. Madhulika Raj Matthews
1999 Thammudu Lovely
ਗੀਤਾਂ ਵਿੱਚ ਮਾਡਲ ਵਜੋਂ
ਟੈਲੀਵਿਜਨ
ਸਾਲ ਸ਼ੋਅ ਰੋਲ
2002
Aktion unlimited ... Josh
Herself
2006
Kalakarz
Judge
2008
Fear Factor - Khatron Ke Khiladi
Herself
2009
Bigg Boss (Season 3)
Herself
2013
Welcome - Baazi Mehmaan-Nawaazi ki
Herself
2015
Badi Door Se Aaye Hai
Vidya Mandodre

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2012-10-20. Retrieved 2017-06-03. {{cite web}}: Unknown parameter |dead-url= ignored (|url-status= suggested) (help)
  2. http://www.imdb.com/name/nm1232546/
  3. Filmography IMDB
  4. "ਪੁਰਾਲੇਖ ਕੀਤੀ ਕਾਪੀ". Archived from the original on 2003-11-14. Retrieved 2017-06-03. {{cite web}}: Unknown parameter |dead-url= ignored (|url-status= suggested) (help)