ਸਮੱਗਰੀ 'ਤੇ ਜਾਓ

ਅਦੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਦੀ
ਅਬੋਰ
ਲਹੋਬਾ
ਜੱਦੀ ਬੁਲਾਰੇਭਾਰਤ
ਇਲਾਕਾਅਰੁਨਾਚਲ ਪ੍ਰਦੇਸ਼, ਅਸਮ
ਨਸਲੀਅਤਅਦੀ ਲੋਕ
Native speakers
ਅਨਜਾਣ; 1,00,000 ਬੋਕਾਰ, ਬੋਰੀ, ਰਾਮੋ ਦੇ ਨਾਲ (2000 census)[1]
ਸੀਨੋ-ਤਿਬਤੀਅਨ
ਉੱਪ-ਬੋਲੀਆਂ
ਲਾਤੀਨੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3ਅਦੀ
Glottologmisi1242  ਮਿਸਿੰਗ–ਪਦਮ–ਮੀਰੀ
damu1236  ਦਮੂ ਨਾਲ ਉਲਝਣ ਵਾਲੀ

ਅਦੀ ਭਾਸ਼ਾ, ਜਿਸਨੂੰ ਅਬੋਰ (ਅਭੋਰਾਹ, ਅਬੋਰ-ਮੀਰੀ) ਅਤੇ ਲੋhਬੋ (ਲਹੋ-pa, ਲੂਓਬਾ) ਵੀ ਕਿਹਾ ਜਾਂਦਾ ਹੈ, ਇੱਕ ਤਾਨੀ ਪਰਿਵਾਰ ਦੀ ਸੀਨੋ-ਤਿਬਤੀਅਨ ਭਾਸ਼ਾ ਹੈ ਜੋ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿੱਚ ਬੋਲੀ ਜਾਂਦੀ ਹੈ।

ਉਪਭਾਸ਼ਾਵਾਂ

[ਸੋਧੋ]

ਅਦੀ ਵਿੱਚ ਕਈ ਉਪ-ਭਾਸ਼ਾਵਾਂ ਹਨ, ਜਿਵੇਂ ਪਦਮ, ਮਿਨਯਾਂਗ, ਸ਼ਿਮੋਂਗ, ਮਾਈਸਿੰਗ (ਏ.ਕੇ.ਏ. ਪਲੇਨਸ ਮੀਰੀ) ਅਤੇ ਪਸੀ।

ਸਕਾਰਲਸ਼ਿਪ ਦਾ ਇਤਿਹਾਸ

[ਸੋਧੋ]

ਅਦੀ ਸਾਹਿਤ ਨੂੰ ਈਸਾਈ ਮਿਸ਼ਨਰੀਆਂ ਦੁਆਰਾ 1900 ਵਿੱਚ ਵਿਕਸਿਤ ਕੀਤਾ ਗਿਆ। ਮਿਸ਼ਨਰੀਆਂ, ਜੇ.ਐਚ. ਲੋਰੈਨ ਅਤੇ ਐੱਫ.ਡਬਲਯੂ. ਸੇਵਿਗੇ ਨੇ 1906 ਵਿੱਚ ਮੁੱਪਕ ਮਿਲੀ ਅਤੇ ਅਤਸੋਂਗ ਪਰਟਿਨ, ਜਿਹਨਾਂ ਨੂੰ ਅਦੀ ਭਾਸ਼ਾ ਜਾਂ ਅਦੀ ਲਿਪੀ ਦਾ ਪਿਤਾਮਾ ਕਿਹਾ ਜਾਂਦਾ ਹੈ[2] , ਦੀ ਸਹਾਇਤਾ, ਨਾਲ ਇੱਕ ਅਬੋਰ-ਮੀਰੀ ਡਿਕਸ਼ਨਰੀ ਪ੍ਰਕਾਸ਼ਿਤ ਕੀਤੀ।[3]

ਸਿੱਖਿਆ

[ਸੋਧੋ]

ਅਦੀ ਭਾਸ਼ਾ ਤੀਜੀ ਭਾਸ਼ਾ ਦੇ ਤੌਰ 'ਤੇ ਅਦੀ ਸਮੂਹਾਂ ਦੇ ਦਬਦਬੇ ਵਾਲੇ ਇਲਾਕਿਆਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।[4]

ਹਵਾਲੇ

[ਸੋਧੋ]
  1. ਫਰਮਾ:Ethnologue18
  2. "ਪੁਰਾਲੇਖ ਕੀਤੀ ਕਾਪੀ". Archived from the original on 2015-02-01. Retrieved 2018-02-23. {{cite web}}: Unknown parameter |dead-url= ignored (|url-status= suggested) (help)
  3. Lorrain, J. H. (reprinted 1995). A dictionary of the Abor-Miri language. Mittal Publications.
  4. "Arunachal to Preserve 'Dying' Local Dialects - North East Today". Archived from the original on 2018-08-25. Retrieved 2018-02-23. {{cite web}}: Unknown parameter |dead-url= ignored (|url-status= suggested) (help)

ਇਹ ਵੀ ਪੜ੍ਹੋ

[ਸੋਧੋ]
  • Lalrempuii, C. (2011). "Morphology of the Adi language of Arunachal Pradesh" (Doctoral dissertation).
  • Nyori, T. (1988). Origin of the name'Abor'/'Adi'. In Proceedings of North East India History Association (Vol. 9, p. 95). The Association.

ਬਾਹਰੀ ਕੜੀਆਂ

[ਸੋਧੋ]