ਅਧਿਰਥ
Jump to navigation
Jump to search
ਅਧਿਰਥ ਕਰਨ ਦਾ ਪਾਲਕ ਪਿਤਾ ਅਤੇ ਰਾਜਾ ਧ੍ਰਿਤਰਾਸ਼ਟਰ ਦਾ ਮੁਖੀ ਰਥਵਾਨ ਸੀ। ਕੁੰਤੀ ਦੇ ਸੂਰਜ ਨਾਲ ਸੰਯੋਗ ਤੋਂ ਜਨਮੇ ਪੁੱਤਰ ਕਰਣ ਨੂੰ ਕੁੰਤੀ ਨੇ ਲੋਕਲਾਜ ਕਰ ਕੇ ਅਸ਼ਵ ਨਦੀ ਵਿੱਚ ਵਹਾ ਦਿੱਤਾ ਸੀ। ਅਧਿਰਥ ਨੇ ਨਦੀ ਵਿੱਚੋਂ ਕੱਢਕੇ ਬਾਲਕ ਆਪਣੀ ਪਤਨੀ ਰਾਧਾ ਨੂੰ ਪਾਲਣ ਲਈ ਦਿੱਤਾ ਸੀ। ਸੰਜੇ ਤੋਂ ਪਹਿਲਾਂ ਇਹ ਧ੍ਰਿਤਰਾਸ਼ਟਰ ਦਾ ਸੰਗੀ ਅਤੇ ਸਾਰਥੀ ਸੀ।