ਕੁੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁੰਤੀ
Raja Pandu and Matakunti LACMA M.69.13.6.jpg
ਕੁੰਤੀ ਆਪਣੇ ਪਤੀ ਨੂੰ ਪਾਂਡੂ ਦੇ ਨਾਲ
ਸਾਥੀ ਪਾਂਡੂ
ਬੱਚੇ ਕਰਣ, ਯੁਧਿਸ਼ਠਰ, ਭੀਮ, ਅਰਜੁਨ
ਮਾਤਾ-ਪਿਤਾ(s)
ਸ਼ੂਰਸੇਨ (ਜੈਵਿਕ ਪਿਤਾ)
ਕੁੰਤੀਭੋਜ (ਪਾਲਕ ਪਿਤਾ)

ਹਿੰਦੂ ਪੁਰਾਣ ਅਨੁਸਾਰ, ਕੁੰਤੀ (ਸੰਸਕ੍ਰਿਤ: कुंती Kuntī) ਜਿਸ ਨੂੰ ਪ੍ਰਿਥਾ ਵੀ ਕਹਿੰਦੇ ਹਨ, ਇੱਕ ਯਾਦਵ ਰਾਜਾ ਸ਼ੂਰਸੇਨ ਦੀ ਧੀ ਸੀ।[1] ਕੁੰਤੀ ਵਾਸੁਦੇਵ ਦੀ ਭੈਣ ਅਤੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਭੂਆ ਸੀ। ਮਹਾਰਾਜ ਕੁੰਤੀਭੋਜ ਨੇ ਕੁੰਤੀ ਨੂੰ ਗੋਦ ਲਿਆ ਸੀ।[2] ਹਸਤਿਨਾਪੁਰ ਦੇ ਰਾਜਾ ਪਾਂਡੂ ਦੀ ਪਤਨੀ[3] ਅਤੇ ਅੰਗ ਦੇ ਰਾਜਾ ਕਰਣ ਅਤੇ ਇੰਦਰਪ੍ਰਸਥ ਦੇ ਰਾਜਾ ਯੁਧਿਸ਼ਠਰ ਦੀ ਮਾਤਾ ਸੀ।[4]

ਕੁੰਤੀ ਦੇ ਪਾਂਡੂ ਨਾਲ ਵਿਆਹ ਤੋਂ ਪਹਿਲਾਂ,[5] ਉਸ ਨੇ ਸੂਰਜ ਦੇਵਤਾ, ਨਾਲ ਸੰਗਮ ਤੋਂ ਕਰਣ ਜਨਮ ਦਿੱਤਾ ਸੀ। ਉਸ ਨੇ ਬਾਅਦ ਵਿੱਚ ਪਾਂਡੂ ਨਾਲ ਵਿਆਹ ਕਰਾਇਆ ਅਤੇ ਯੁਧਿਸ਼ਠਰ,[6] ਭੀਮ [7] ਅਤੇ ਅਰਜੁਨ ਨੂੰ ਜਨਮ ਦਿੱਤਾ।

ਹਵਾਲੇ[ਸੋਧੋ]

  1. Studies of Mahabharata
  2. KUNTI (also called Pritha and Parshni)
  3. A classical dictionary of Hindu mythology and religion, geography, history, and literature by Dowson, John (1820-1881)
  4. ਮਹਾਭਾਰਤ
  5. Encyclopaedic Dictionary of Purāṇas by Swami Parmeshwaranand
  6. A story showing the greatness of Kunti
  7. Kapoor, edited by Subodh (2002). The Indian encyclopaedia: biographical, historical, religious, administrative, ethnological, commercial and scientific (1st ed. ed.). New Delhi: Cosmo Publications. Page 7535.