ਧ੍ਰਿਤਰਾਸ਼ਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧ੍ਰਿਤਰਾਸ਼ਟਰ ਆਪਣੀ ਪਤਨੀ ਗਾਂਧਰੀ ਨਾਲ

ਮਹਾਂਭਾਰਤ ਵਿਚ ਧ੍ਰਿਤਰਾਸ਼ਟਰ ਹਸਤਨਾਪੁਰ ਦੇ ਮਹਾਰਾਜ ਵਚਿਤ੍ਰਵੀਰਯ ਦੀ ਪਹਿਲੀ ਪਤਨੀ ਅੰਬੀਕਾ ਦੇ ਪੁੱਤਰ ਸਨ। ਇਨ੍ਹਾਂ ਦਾ ਜਨਮ ਮਹਾਂਰਿਸ਼ੀ ਵੇਦ ਵਿਆਸ ਦੇ ਵਰਦਾਨ ਦੇ ਰੂਪ ਵਿੱਚ ਹੋਇਆ। ਹਸਤਨਾਪੁਰ ਦੇ ਇਹ  ਨੇਤਰਹੀਣ ਮਹਾਰਾਜ 100 ਪੁੱਤਰਾਂ ਅਤੇ ਇੱਕ ਧੀ ਦੇ ਪਿਤਾ ਸਨ। ਇਨ੍ਹਾਂ ਦੀ ਪਤਨੀ ਦਾ ਨਾਂ ਗਾਂਧਾਰੀ ਸੀ। ਇਨ੍ਹਾਂ ਦੇ 100 ਪੁੱਤਰ ਕੌਰਵ ਅਖਵਾਏ। ਦੁਰਯੋਧਨ ਅਤੇ ਦੂਸ਼ਾਸਨ ਪਹਲੇ ਦੋ ਪੁੱਤਰ ਸਨ।[1]

ਹਵਾਲੇ[ਸੋਧੋ]