ਅਨਾਨਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਅਨਾਨਾਸ
AnanasComosusOnPlant.jpg
A pineapple, on its parent plant
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Monocots
(unranked): Commelinids
ਤਬਕਾ: Poales
ਪਰਿਵਾਰ: Bromeliaceae
ਉੱਪ-ਪਰਿਵਾਰ: Bromelioideae
ਜਿਣਸ: Ananas
ਪ੍ਰਜਾਤੀ: A. comosus
ਦੁਨਾਵਾਂ ਨਾਮ
Ananas comosus
(L.) Merr.
Synonyms[1]
ਅਨਾਨਾਸ (ਕੱਟੇ ਹੋਏ)

ਅਨਾਨਾਸ (Ananas comosus) ਖਾਣਯੋਗ ਉਸ਼ਣਕਟੀਬੰਧੀ ਫਲ ਦਾ ਆਮ ਨਾਮ ਹੈ, ਜਿਸ ਵਿੱਚ ਅਨੇਕ ਕਿਸਮਾਂ ਸ਼ਾਮਿਲ ਹਨ।[2][3] ਇਹ ਬ੍ਰੋਮੇਲੀਆਸੀ ਪਰਿਵਾਰ ਵਿੱਚ ਆਰਥਿਕ ਤੌਰ 'ਤੇ ਸਭ ਤੋਂ ਮਹੱਤਵਪੂਰਨ ਪੌਦਾ ਹੈ।[4] ਅਨਾਨਾਸ ਦੇ ਫਲਾਂ ਦੀ ਕਰਾਊਨ ਕੱਟਣ ਤੋਂ ਕਾਸ਼ਤ ਕੀਤੀ ਜਾ ਸਕਦੀ ਹੈ।[2][5] ਇਸਨੂੰ 20–24 ਮਹੀਨੇ ਬਾਅਦ ਫੁੱਲ ਆਉਂਦੇ ਹਨ ਅਤੇ ਅਗਲੇ ਛੇ ਮਹੀਨੇ ਵਿੱਚ ਐਫਐਲ ਪੈਂਦਾ ਹੈ।[5][6] ਅਨਾਨਾਸ ਵਾਢੀ ਦੇ ਬਾਅਦ ਬਹੁਤਾ ਨਹੀਂ ਪੱਕਦਾ।[7] ਇਹ ਮੂਲ ਤੌਰ 'ਤੇ ਪੈਰਾਗਵੇ ਅਤੇ ਦੱਖਣ ਬਰਾਜ਼ੀਲ ਦਾ ਫਲ ਹੈ। ਅਨਾਨਾਸ ਨੂੰ ਤਾਜ਼ਾ ਕੱਟ ਕੇ ਵੀ ਖਾਧਾ ਜਾਂਦਾ ਹੈ ਅਤੇ ਸ਼ੀਰੇ ਵਿੱਚ ਰਾਖਵਾਂ ਕਰ ਕੇ ਜਾਂ ਰਸ ਕੱਢ ਕੇ ਵੀ ਸੇਵਨ ਕੀਤਾ ਜਾਂਦਾ ਹੈ। ਇਸਨੂੰ ਭੋਜਨ ਦੇ ਬਾਅਦ ਮਿੱਠੇ ਦੇ ਰੂਪ ਵਿੱਚ, ਸਲਾਦ ਦੇ ਰੂਪ ਵਿੱਚ ਅਤੇ ਫਰੂਟ-ਕਾਕਟੇਲ ਵਿੱਚ ਮਾਸਾਹਾਰ ਦੇ ਵਿਕਲਪ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਮਿਠਾਈ ਰੂਪ ਵਿੱਚ ਇਹ ਉੱਚ ਪੱਧਰ ਦੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ।

ਹਵਾਲੇ[ਸੋਧੋ]

  1. "The Plant List: A Working List of All Plant Species". Archived from the original on 23 ਜੁਲਾਈ 2021. Retrieved 25 July 2014. {{cite web}}: Unknown parameter |dead-url= ignored (help)
  2. 2.0 2.1 Morton, Julia F (1987). "Pineapple, Ananas comosus". Retrieved 22 April 2011.
  3. "Pineapple Definition | Definition of Pineapple at Dictionary.com". Dictionary.reference.com. Retrieved 6 December 2009.
  4. Coppens d'Eeckenbrugge, Geo; Freddy Leal (2003). "Chapter 2: Morphology, Anatomy, and Taxonomy". In D.P Bartholomew, R.E. Paull, and K.G. Rohrbach (ed.). The Pineapple: Botany, Production, and Uses. Wallingford, UK: CABI Publishing. p. 21. ISBN 0-85199-503-9.{{cite book}}: CS1 maint: multiple names: editors list (link)
  5. 5.0 5.1 "How to grow a pineapple in your home". Pineapple Working Group-International Horticultural Society. Retrieved 15 August 2010.[ਮੁਰਦਾ ਕੜੀ]
  6. "Pineapple Growing". Tropical Permaculture.com (Birgit Bradtke). Archived from the original on 17 ਜੂਨ 2010. Retrieved 15 August 2010. {{cite web}}: Unknown parameter |dead-url= ignored (help)
  7. "Pineapple". Archived from the original on 18 July 2012.