ਅਨਾਹਿਦ ਫ਼ਯਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨਾਹਿਦ ਫ਼ਯਾਦ
ਅਨਾਹਿਦ 2008 ਵਿੱਚ
ਜਨਮ
ਅਨਾਹਿਦ ਅਲੀ ਫ਼ਯਾਦ

(1983-07-06) ਜੁਲਾਈ 6, 1983 (ਉਮਰ 40)
ਸੀਰੀਆ
ਰਾਸ਼ਟਰੀਅਤਾਫ਼ਲਸਤੀਨੀ, ਜਾਰਡਨੀਅਨ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2003–ਵਰਤਮਾਨ
ਜੀਵਨ ਸਾਥੀ
ਮੋਥਨਾ ਘਰਿਬੇਹ
(ਵਿ. 2011)
ਬੱਚੇ1

ਅਨਾਹਿਦ ਫ਼ਯਾਦ (Arabic: أناهيد فياض ; 6 ਜੁਲਾਈ 1983 ਨੂੰ ਦਮਿਸ਼ਕ ਵਿੱਚ ਜਨਮੀ) ਇੱਕ ਫ਼ਲਸਤੀਨੀ ਅਭਿਨੇਤਰੀ ਹੈ, ਉਹ ਸੀਰੀਅਨ ਡਰਾਮੇ ਵਿੱਚ ਆਪਣੀਆਂ ਭੂਮਿਕਾਵਾਂ ਅਤੇ ਤੁਰਕੀ ਡਰਾਮੇ ਵਿੱਚ ਡਬਿੰਗ ਲਈ ਜਾਣੀ ਜਾਂਦੀ ਹੈ। ਉਸ ਦੇ ਪਿਤਾ ਅਲੀ ਫ਼ਯਾਦ ਦਾ ਜਨਮ ਗਾਜ਼ਾ ਵਿੱਚ ਹੋਇਆ ਜੋ ਇੱਕ ਫ਼ਲਸਤੀਨੀ ਡਿਪਲੋਮੈਟ ਹੈ। ਉਸ ਨੇ ਬਾਬ ਅਲ-ਹਰਾ, 42 ਦਿਨ, ਸੇਰਾ ਅਲਾ ਅਲ ਰੀਮਲ, 3000 ਨਾਈਟਸ ਵਿੱਚ ਕੰਮ ਕੀਤਾ। [1] ਉਸ ਨੇ ਤੁਰਕੀ ਸੀਰੀਜ਼ ਇਹਲਮੁਲਰ ਅਲਟਿੰਦਾ ਵਿੱਚ ਫਿਲਿਜ਼ ਦੀ ਭੂਮਿਕਾ ਨਿਭਾਈ। ਉਸ ਦਾ ਵਿਆਹ ਜਾਰਡਨ ਦੇ ਦੂਰਸੰਚਾਰ ਅਤੇ ਤਕਨਾਲੋਜੀ ਮੰਤਰੀ ਮੋਥੰਨਾ ਘਰੈਬੇਹ ਨਾਲ ਹੋਇਆ ਹੈ, ਉਸ ਤੋਂ ਬਾਅਦ ਉਸ ਕੋਲ ਜਾਰਡਨ ਦੀ ਨਾਗਰਿਕਤਾ ਹੈ। [2]

ਕੰਮ[ਸੋਧੋ]

ਸੀਰੀਜ਼[ਸੋਧੋ]

  • ਅਸਕੇਪ ਟੂ ਸਮਿਟ (2003)
  • ਫ਼ਲਸਤੀਨੀ ਟੈਕਸੋਨੋਮੀ (2004)
  • ਮੀ ਐਂਡ 4 ਗਰਲਜ਼ (2004)
  • ਸਿਟੀ ਆਫ਼ ਇਨਫਾਰਮੇਸ਼ਨ (2004)
  • ਲੀਟਲ ਥਰੋਨਸ (2005)
  • ਸਟਿੱਕ ਆਫ਼ ਟੀਅਰਜ਼ (2005)
  • ਹੌਰੀ (2005)
  • ਲੀਟਲ ਪ੍ਰੋਜੈਕਟ (2006)
  • ਪੀਪਲ ਆਫ਼ ਲਵ (2006)
  • ਬਾਬ ਅਲ-ਹਾਰਾ (2006-2015)
  • ਪਰਿਜ਼ਨਰ ਆਫ਼ ਰੀਵੈਂਜ (2007)
  • ਹਾਊਸ ਆਫ਼ ਮਾਈ ਗ੍ਰਾਂਡਫਾਦਰ (2008)
  • ਫੀਚਰਸ ਆਫ਼ ਹਿਉਮਨ ਬਿਨਗਸ (2008)
  • ਸੇਰਾ ਅਲਾ ਅਲ ਰੀਮਲ (2008)
  • ਵੈਨ ਐਥਿਕਸ ਰੇਬਲ (2008)
  • ਫੇਸ ਆਫ਼ ਜਸਟਿਸ (2008)
  • ਅਨਦਰ ਲਾਇਫ਼ (2009)
  • ਸਮਰ ਕਲਾਉਡ (2009)
  • ਅਵਰ ਸਟੋਰੂੀ ਡਾਂਟ ਐਂਡ (2012)
  • 42 ਡੇਅਜ਼ (2016)

ਫ਼ਿਲਮਾਂ[ਸੋਧੋ]

  • ਫਾਰ ਆਲ ਨਾਇਟ (2009)
  • 3000 ਨਾਇਟਸ (2015)

ਡਬਿੰਗ[ਸੋਧੋ]

  • ਪੰਪ Çemberimde Gül Oya (2004) Zarife'nin Gençliği ਦੇ ਰੂਪ ਵਿੱਚ
  • Ihlamurlar Altında (2005-2007) ਫਿਲਿਜ਼ ਵਜੋਂ
  • Asi (2007-2009) Asi ਵਜੋਂ
  • Gonulcelen (2010) Hasret ਦੇ ਰੂਪ ਵਿੱਚ

ਹਵਾਲੇ[ਸੋਧੋ]

  1. "'Palestinian 3000 Nights was filmed in a real jail': Director".
  2. "Anahid Fayad, From Gaza to Syria to Amman and Back - Waleg.com". waleg.com. Archived from the original on 2013-08-10.

ਬਾਹਰੀ ਲਿੰਕ[ਸੋਧੋ]