ਦਮਸ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਮਸ਼ਕ
ਦਮਾਸ਼ਕ
View of Damascus from Mount Qassioun
ਉਪਨਾਮ: ਜਾਸਮਿਨ ਦਾ ਸ਼ਹਿਰ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਸੀਰੀਆ" does not exist.

33°30′47″N 36°17′31″E / 33.51306°N 36.29194°E / 33.51306; 36.29194ਗੁਣਕ: 33°30′47″N 36°17′31″E / 33.51306°N 36.29194°E / 33.51306; 36.29194
ਦੇਸ਼ Syria
GovernoratesDamascus Governorate, Capital City
ਸਰਕਾਰ
 • GovernorBishr Al Sabban
ਖੇਤਰ
 • City105 km2 (41 sq mi)
 • Urban
77 km2 (30 sq mi)
ਉਚਾਈ680 m (2,230 ft)
ਅਬਾਦੀ (2009 est.)[2]
 • ਸ਼ਹਿਰ1,711,000
ਵਸਨੀਕੀ ਨਾਂDamascene
ਟਾਈਮ ਜ਼ੋਨEET (UTC+2)
 • ਗਰਮੀਆਂ (DST)EEST (UTC+3)
ਏਰੀਆ ਕੋਡCountry code: 963, City code: 11
ਵੈੱਬਸਾਈਟwww.damascus.gov.sy
ਦਫ਼ਤਰੀ ਨਾਂ: Ancient City of Damascus
ਕਿਸਮ:Cultural
ਮਾਪ-ਦੰਡ:i, ii, iii, iv, vi
ਅਹੁਦਾ:1979 (3rd session)
ਹਵਾਲਾ #:20
State Party:Syria
Region:Arab States

ਦਮਸ਼ਕ (ਅਰਬੀ: دمشق / ਦਿਮਸ਼ਕ, ਸੀਰੀਆ ਵਿੱਚ ਆਮ ਤੌਰ ਉੱਤੇ ਅਸ਼-ਸ਼ਮ) ਅਤੇ ਉਪਨਾਮ ਜਾਸਮਿਨ ਦਾ ਸ਼ਹਿਰ (ਅਰਬੀ: مدينة الياسمين / ਮਦੀਨਤ ਅਲ-ਯਾਸਮੀਨ), ਸੀਰੀਆ ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ ਜਾਰਡਨ, ਉੱਤਰ ਵੱਲ ਹੋਮਸ ਅਤੇ ਪੱਛਮ ਵੱਲ ਲਿਬਨਾਨ ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। 2003 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 17.1 ਲੱਖ ਹੈ।[2]

ਹਵਾਲੇ[ਸੋਧੋ]

  1. Albaath.news statement by the governor of Damascus, Syria (ਅਰਬੀ), April 2010
  2. 2.0 2.1 Central Bureau of Statistics in Syria: Chapter 2: Population & Demographic Indicators Table 3: Estimates of Population actually living in Syria on 31 December 2011 by Mohafazat and six (in thousands)