ਅਨੀਤਾ ਦੇਵਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਨੀਤਾ ਦੇਵਗਨ ਫਿਲਮਾਂ ਤੇ ਰੰਗਮੰਚ ਦੀ ਅਭਿਨੈਤਰੀ ਅਤੇ ਨਾਟ ਨਿਰਦੇਸ਼ਕ ਹੈ।ਅਨੀਤਾ ਦੇਵਗਨ 'ਦਾ ਥੀਏਟਰ ਪਰਸਨਜ਼' ਅੰਮ੍ਰਿਤਸਰ ਗਰੁੱਪ ਦੇ ਬੈਨਰ ਆਪਣਾ ਥੀਏਟਰ ਕਰਦੀ ਹੈ। ਅਨੀਤਾ ਨੇ 10 ਫ਼ਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾਏ ਹਨ।

ਫਿਲਮਾਂ[ਸੋਧੋ]

  1. ਜੱਟ ਐਂਡ ਜੂਲੀਅਟ
  2. ਜੱਟ ਐਂਡ ਜੂਲੀਅਟ -2
  3. ਅੰਗਰੇਜ
  4. ਮੰਜੇ ਬਿਸਤਰੇ
  5. ਅਰਦਾਸ

ਨਿਰਦੇਸ਼ਤ ਨਾਟਕ[ਸੋਧੋ]

  1. ਡਮਰੂ
  2. ਕਨੇਡਾ ਦੇ ਨਜ਼ਾਰੇ
  3. ਸੁੱਚੀ ਸਾਂਝ

ਹਵਾਲੇ[ਸੋਧੋ]