ਗੁਰਪ੍ਰੀਤ ਘੁੱਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਰਪ੍ਰੀਤ ਘੁੱਗੀ
ਜਨਮ ਜੁਲਾਈ 19, 1971(1971-07-19)
ਖੋਖਰ ਫੌਜੀਆਂ, ਗੁਰਦਾਸਪੁਰ, ਪੰਜਾਬ, ਭਾਰਤ
ਵੰਨਗੀ(ਆਂ) ਹਾਸਰਸ (ਫ਼ਿਲਮਾਂ, ਰੰਗਮੰਚ, ਟੀਵੀ)
ਕਿੱਤਾ ਹਾਸਰਸ ਕਲਾਕਾਰ, ਅਦਾਕਾਰ
ਲੇਬਲ ਸ਼ੇਮਾਰੂ (ਭਾਰਤ)
ਵੈੱਬਸਾਈਟ Official website

ਗੁਰਪ੍ਰੀਤ ਘੁੱਗੀ ਇੱਕ ਭਾਰਤੀ ਪੰਜਾਬੀ ਸਟੈਂਡ-ਅੱਪ ਕਮੇਡੀਅਨ ਅਤੇ ਅਦਾਕਾਰ ਹੈ।[1]

ਮੁੱਢਲੀ ਜ਼ਿੰਦਗੀ[ਸੋਧੋ]

ਘੁੱਗੀ ਦਾ ਜਨਮ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਖੋਖਰ ਫੌਜੀਆਂ ਪਿੰਡ ਵਿੱਚ 19 ਜੁਲਾਈ 1971 ਨੂੰ ਹੋਇਆ ਸੀ। ਉਸ ਨੇ ਜਲੰਧਰ ਦੀ ਰਹਿਣ ਵਾਲੀ ਕੁਲਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਸ ਦੇ ਦੋ ਬੱਚੇ, ਇੱਕ ਪੁੱਤਰ ਅਤੇ ਇੱਕ ਧੀ ਹੈ।

ਹਵਾਲੇ[ਸੋਧੋ]