ਬੰਬੂਕਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੰਬੂਕਾਟ
ਨਿਰਦੇਸ਼ਕਪੰਕਜ ਬੱਤਰਾ
ਨਿਰਮਾਤਾਐਮੀ ਵਿਰਕ
ਕਾਰਜ ਗਿੱਲ
ਸਕਰੀਨਪਲੇਅ ਦਾਤਾਜੱਸ ਗਰੇਵਾਲ
ਕਹਾਣੀਕਾਰਜੱਸ ਗਰੇਵਾਲ
ਸਿਤਾਰੇਐਮੀ ਵਿਰਕ
ਬਿਨੂ ਢਿੱਲੋਂ
ਸਿਮੀ ਚਹਿਲ
ਸ਼ੀਤਲ ਠਾਕੁਰ
ਸੰਗੀਤਕਾਰਜਤਿੰਦਰ ਸ਼ਾਹ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਮਨੀਸ਼ ਮੋਰ
ਸਟੂਡੀਓਨਦਰ ਫ਼ਿਲਮਜ਼
ਰਿਧਮ ਬਵਾਇਜ਼ ਇੰਟਰਟੇਨਮੈਂਟ
ਰਿਲੀਜ਼ ਮਿਤੀ(ਆਂ)
  • 29 ਜੁਲਾਈ 2016 (2016-07-29)
ਮਿਆਦ118 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਬੰਬੂਕਾਟ ਇੱਕ ਪੰਜਾਬੀ ਦੀ ਫ਼ਿਲਮ ਹੈ ਜੋ ਪੰਕਜ ਬੱਤਰਾ ਨੇ ਨਿਰਦੇਸ਼ਤ ਕੀਤਾ। ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿੱਖਿਆ ਅਤੇ ਐਮੀ ਵਿਰਕ, ਬਿਨੂ ਢਿੱਲੋਂ, ਸਿਮੀ ਚਹਿਲ ਅਤੇ ਸ਼ੀਤਲ ਠਾਕੁਰ ਨੇ ਫ਼ਿਲਮਾਇਆ। ਇਹ ਫ਼ਿਲਮ 29 ਜੁਲਾਈ, 2016 ਵਿੱਚ ਸੰਸਾਰ ਭਰ ਦੇ ਪਰਦਿਆਂ ਉੱਪਰ ਰਿਲੀਜ਼ ਹੋਈ।

ਸਾਰ[ਸੋਧੋ]

ਇਹ ਫ਼ਿਲਮ ਫਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਫ਼ਿਲਮਾਈ ਗਈ ਹੈ। ਫਿਲਮ ਵਿੱਚ ਦੋ ਭੈਣਾਂ ਹਨ ਜਿਨ੍ਹਾਂ ਵਿਚੋਂ ਇੱਕ ਰੰਗ ਦੀ ਗੋਰੀ ਹੈ ਅਤੇ ਦੂਜੀ ਸਾਂਵਲੀ ਹੈ। ਗੋਰੀ ਅਫਸਰ ਨੂੰ ਵਿਆਹੀ ਜਾਂਦੀ ਹੈ ਅਤੇ ਸਾਂਵਲੀ ਗਰੀੌਬ ਕਿਸਾਨ ਨੂੰ ਵਿਆਹੀ ਜਾਂਦੀ ਹੈ। ਕਿਸਾਨ ਮਹਿਸੂਸ ਕਰਦਾ ਹੈ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਉਵੇਂ ਇਜ਼ੱਤ ਨਹੀਂ ਕਰਦਾ ਜਿਵੇਂ ਅਫਸਰ ਦੀ ਕਰਦਾ ਹੈ। ਇਸਲਈ ਉਹ ਆਪਣਾ ਰੋਹਬ ਪੁਗਾਉਣ ਲਈ ਬੰਬੂਕਾਟ ਲੈਣ ਦੀ ਸੋਚਦਾ ਹੈ। ਗਲਤੀ ਨਾਲ ਉਹ ਚੋਰੀ ਦਾ ਬੰਬੂਕਾਟ ਖਰੀਦ ਲੈਂਦਾ ਹੈ। ਇਸ ਕਾਰਨ ਉਸਨੂੰ ਸਜ਼ਾ ਹੋ ਜਾਂਦੀ ਹੈ।

ਪਾਤਰ[ਸੋਧੋ]

ਫ਼ਿਲਮ ਦੇ ਗੀਤ[ਸੋਧੋ]

ਨੰਬਰ ਗੀਤ ਗਾਇਕ ਸੰਗੀਤ ਤਾਲ
1. ਜਿੰਦ ਅਮਰਿੰਦਰ ਗਿੱਲ ਜਤਿੰਦਰ ਸ਼ਾਹ ਚਰਨ ਲਿਖਾਰੀ
2. ਕੈਂਠੇ ਵਾਲਾ ਐਮੀ ਵਿਰਕ ਅਤੇ ਕੌਰ ਬੀ ਜਤਿੰਦਰ ਸ਼ਾਹ ਵੀਤ ਬਲਜੀਤ
3. ਲੰਘੇ ਪਾਣੀ ਪ੍ਰਭ ਗਿੱਲ ਜਤਿੰਦਰ ਸ਼ਾਹ ਵਿੰਦਰ ਨਥੁਮਾਜਰਾ
4. ਰਾਖੀ ਸੋਨਿਆ ਵੇ ਐਮੀ ਵਿਰਕ ਅਤੇ ਰਾਸ਼ੀ ਸੂਦ ਜਤਿੰਦਰ ਸ਼ਾਹ ਵੀਤ ਬਲਜੀਤ
5. ਬੰਬੂਕਾਟ ਐਮੀ ਵਿਰਕ ਜਤਿੰਦਰ ਸ਼ਾਹ ਵੀਤ ਬਲਜੀਤ

ਹਵਾਲੇ[ਸੋਧੋ]