ਅਨੁਜਾ ਪਾਟਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਜਾ ਪਾਟਿਲ
ਨਿੱਜੀ ਜਾਣਕਾਰੀ
ਪੂਰਾ ਨਾਂਮਅਨੁਜਾ ਪਾਟਿਲ
ਜਨਮ (1992-06-28) 28 ਜੂਨ 1992 (ਉਮਰ 29)
ਕੋਲ੍ਹਾਪੁਰ, ਮਹਾਰਾਸ਼ਟਰ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਆਫ਼-ਬ੍ਰੇਕ

ਅਨੁਜਾ ਪਾਟਿਲ (ਜਨਮ 28 ਜੂਨ 1992) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ ਅਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਅਨੁਜਾ ਨੇ ਭਾਰਤ ਲਈ ਟਵੰਟੀ20 ਅੰਤਰਰਾਸ਼ਟਰੀ ਮੈਚ ਖੇਡੇ।[1]

ਕ੍ਰਿਕਟ ਦੀ ਸੁਰੂਆਤ[ਸੋਧੋ]

ਉਸਨੇ ਆਪਣੇ ਖੇਡ ਜੀਵਨ ਦੀ ਸੁਰੂਆਤ ਟੀ20 ਕ੍ਰਿਕਟ ਤੋਂ ਕੀਤੀ। ਪਾਟਿਲ 2009 ਤੱਕ ਮਹਾਰਾਸ਼ਟਰ ਲਈ ਖੇਡੀ। [2]

ਅੰਤਰਰਾਸ਼ਟਰੀ ਖੇਡ ਸਫਰ[ਸੋਧੋ]

  • T20 debut England Women v India Women at Galle, September 29, 2012 scorecard[3]
  • Last T20 India Women v Pakistan Women at Guangzhou, October 31, 2012 scorecard[4]

ਹਵਾਲੇ[ਸੋਧੋ]

  1. "Anuja Patil Profile". Yahoo Inc. Portal. 
  2. "Anuja Patil Profile". Board of Control for Cricket in India. 
  3. "Anuja Patil India". ESPN Portal. 
  4. "Anuja Patil cricket scoreboard detail". Cricket Archive Portal.