ਅਨੁਰਾਗ ਠਾਕੁਰ
ਦਿੱਖ
ਅਨੁਰਾਗ ਠਾਕੁਰ | |
---|---|
ਸੰਸਦ ਮੈਂਬਰ | |
ਦਫ਼ਤਰ ਸੰਭਾਲਿਆ 2008 | |
ਹਲਕਾ | ਹਮੀਰਪੁਰ (ਲੋਕ ਸਭਾ ਹਲਕਾ) |
ਨਿੱਜੀ ਜਾਣਕਾਰੀ | |
ਜਨਮ | 24 ਅਕਤੂਬਰ 1974 |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਸ਼ੈਫਾਲੀ ਠਾਕੁਰ |
ਰਿਹਾਇਸ਼ | ਸਾਮੀਰਪੁਰ, ਜਿਲ਼੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ |
ਅਲਮਾ ਮਾਤਰ | ਦੋਆਬਾ ਕਾਲਜ, ਜਲੰਧਰ |
ਕਿੱਤਾ | ਰਾਜਨੀਤੀਵਾਨ, ਪ੍ਰਧਾਨ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ), ਪ੍ਰਧਾਨ (ਬੀ.ਸੀ.ਸੀ.ਆ.) |
ਅਨੁਰਾਗ ਸਿੰਘ ਠਾਕੁਰ ਹਮੀਰਪੁਰ, ਹਿਮਾਚਲ ਪ੍ਰਦੇਸ਼ ਤੋਂ[1]ਲੋਕ ਸਭਾ ਮੈਂਬਰ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਪੁੱਤਰ ਹੈ। ਅਨੁਰਾਗ ਠਾਕੁਰ ਤੀਜੀ ਵਾਰ 14, 15 ਅਤੇ 16ਵੀਂ ਲੋਕ ਸਭਾ ਦੇ ਮੈਂਬਰ ਰਹਿ ਚੁੱਕਾ ਹੈ। ਜਨਵਰੀ 2015 ਵਿੱਚ ਅਨੁਰਾਗ ਨੂੰ ਬੀ.ਸੀ.ਸੀ.ਆ. ਦਾ ਸੈਕਟਰੀ ਚੁਣਿਆ ਗਿਆ ਸੀ।[2] 22 ਮ 2016 ਨੂੰ ਅਨੁਰਾਗ ਠਾਕੁਰ ਨੂੰ ਬੀ.ਸੀ.ਸੀ.ਆ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ Anurag Singh Thakur, HomepageLok Sabha website. Archived 2009-09-07 at the Wayback Machine.
- ↑