ਸਮੱਗਰੀ 'ਤੇ ਜਾਓ

ਅਨੁਰਾਧਾ ਟੀ.ਕੇ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੁਰਾਧਾ ਟੀ.ਕੇ. ਇੱਕ ਭਾਰਤੀ ਮਹਿਲਾ ਹੈ। ਉਹ ਭਾਰਤੀ ਵਿਗਿਆਨਕ ਖੋਜ ਕੇਂਦਰ ਇਸਰੋ (ISRO) ਵਿੱਚ ਪਹਿਲੀ ਔਰਤ ਹੈ ਜਿਸਨੂੰ 2011 ਵਿੱਚ ਅਭਿਆਨ (GSAT 12) ਦਾ ਨਿਰਦੇਸ਼ਕ[1] ਬਣਾਇਆ ਗਿਆ। ਅਨੁਰਾਧਾ ਟੀ.ਕੇ.ਨੇ ਆਪਣੀ ਗਰੈਜੁਏਸ਼ਨ ਦੀ ਪੜਾ ਯੂਵੀਸੀ, ਬੰਗਲੌਰ ਤੋਂ ਕੀਤੀ। ਇਸੇ ਸਾਲ ਉਸਦੀ ਇਸਰੋ ਵਿੱਚ ਨੌਕਰੀ ਮਿਲ ਗ। ਇਸਰੋ ਵਿੱਚ ਉਸਦੇ ਆਉਂਦਿਆ ਸਾਰ ਹੀ ਉਸਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਜ਼ਾਰੀ ਹਨ।

ਸਫਲਤਾਵਾਂ

[ਸੋਧੋ]
 • ਉਹ ਲਗਭਗ 20 ਮੈਂਬਰਾਂ ਵਾਲੇ ਸਮੂਹ ਦੀ ਅਗਵਾ ਕਰਦੀ ਹੈ ਜਿਸਨੇ ਹਾਲੇ ਤੱਕ ਹੇਠ ਲਿਖੇ ਕੰਮ ਕੀਤੇ ਹਨ :
  • ਤਨਕੀਨੀ ਅਤੇ ਬਿਜਲ ਤੰਤਰ ਅਧਾਰਿਤ ਪਰਬੰਧ
  • ਯੰਤਰੀਕਰਨ
  • ਬਾਅਦ ਵਿੱਚ ਇਹਨਾਂ ਪ੍ਰਬੰਧਾਂ ਨੂੰ ਪੁਲਾੜ ਵਿੱਚ ਕਾਰਜ ਕਰਨ ਦੇ ਯੋਗ ਬਣਾਇਆ ਜਾਂਦਾ ਸੀ
 • ਉਹ ਕ ਪਰੋਜੈਕਟਾਂ ਵਿੱਚ ਪਰੋਜੈਕਟ ਮੈਨੇਜਰ, ਉਪ ਪਰੋਜੈਕਟ ਨਿਰਦੇਸ਼ਕ ਅਤੇ ਸਹਿਯੋਗੀ ਪਰੋਜੈਕਟ ਨਿਰਦੇਸ਼ਕ ਰਹੀ ਹੈ ਜਿਵੇਂ
 • ਉਹ ਕ ਨਾਮਵਰ ਇਨਾਮ ਵੀ ਹਾਸਲ ਕਰ ਚੁੱਕੀ ਹੈ :
  • ਸਪੇਸ ਗੋਲਡ ਮੈਡਲ ਅਵਾਰਡ – 2003 ਜੋ ਅਸਟੌਰੋਨੌਟੀਕਲ ਸੋਸਾਇਟੀ ਆਫ ਇੰਡੀਆ ਵਲੋਂ ਉਸਦੀ ਪੁਲਾੜ-ਖੋਜਾਂ ਲ ਦਿੱਤਾ ਗਿਆ ਸੀ
  • ਸੁਮਨ ਸ਼ਰਮਾ ਅਵਾਰਡ– 2011 ਜੋ ਨੈਸ਼ਨਲ ਡਿਜ਼ਾਇਨ ਐਂਡ ਰਿਸਰਚ ਫੋਰਮ (NDRF) ਵਲੋਂ ਦਿੱਤਾ ਗਿਆ ਸੀ
  • ਏਐਸਆ (ASI) - ਉਸਦੀਆਂ ਪੁਲਾੜ-ਯਾਨ ਵਿੱਚ ਸੰਚਾਰ ਸੁਵਿਧਾਵਾਂ ਲ ਵਿਸ਼ੇਸ਼ ਯੌਗਦਾਨ ਲ ਇਸਰੋ ਮੈਰਿਟ ਅਵਾਰਡ
  • ਇਸਰੋ ਟੀਮ ਅਵਾਰਡ 2012 - ਇਹ ਟੀਮ ਜੀ ਸੈਟ 12 (GSAT 12) ਅਭਿਆਨ ਉੱਪਰ ਕੰਮ ਕਰ ਰਹੀ ਸੀ।

ਪੁਲਾੜ-ਜੀਵਨ

[ਸੋਧੋ]

ਅਨੁਰਾਧਾ ਇਸਰੋ ਵਿੱਚ ਆਪਣੇ ਖੋਜ ਸਮੂ੍ਹ ਦੀ ਨਿਰਦੇਸ਼ਕ ਹੈ ਅਤੇ ਉਹ ਇਸ ਸਮੂਹ ਵਿੱਚ ਇਕੋ-ਇਕ ਔਰਤ ਹੈ। ਇੱਕ ਹਾਲੀਆ ਇੰਟਰਵਿਊ[2] ਵਿੱਚ ਉਸਨੇ ਕਿਹਾ ਕਿ ਉਸਨੂੰ ਕਦੇ ਕਦੇ ਭੁੱਲ ਜਾਂਦਾ ਹੈ ਕਿ ਉਹ ਇੱਕ ਔਰਤ ਹੈ। ਕਿਉਂਕਿ ਉਸਨੂੰ ਔਰਤ ਹੋਣ ਕਰਕੇ ਇਸਰੋ ਵਿੱਚ ਕੋ ਵਿਸ਼ੇਸ਼ ਸਨਮਾਨ ਨਹੀਂ ਮਿਲਦਾ ਅਤੇ ਉਸਨੂੰ ਬਾਕੀਆਂ ਨਾਲੋਂ ਵੱਖ ਕਰਕੇ ਵੇਖਿਆ ਜਾਂਦਾ ਹੈ।[3]

ਹਵਾਲੇ

[ਸੋਧੋ]
 1. ladies, Super (2016). "TK Anuradha, Project Director in ISRO". Superladies. Superladies. Archived from the original on 7 ਮਾਰਚ 2017. Retrieved 4 March 2017. {{cite web}}: Unknown parameter |dead-url= ignored (|url-status= suggested) (help)
 2. Woman, The rocket (2016). "Deccan Chronicle - The Rocket Woman". Deccan Chronicle. Deccan Chronicle - The Rocket Woman. Retrieved 4 March 2017.
 3. Dna, India (2016). "DNA INDIA". DNA. DNA. Retrieved 4 March 2017.