ਅਨੁਸ਼ੀ ਅੱਬਾਸੀ
ਅਨੁਸ਼ੀ ਅੱਬਾਸੀ | |
---|---|
ਜਨਮ | |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਅਦਾਕਾਰ, ਮਾਡਲ, ਵੀ.ਜੇ. |
ਸਾਥੀ | ਐਨਨਆਰਿਫ (ਵਿਆਹ. 2014) |
ਅਨੁਸ਼ੀ ਅੱਬਾਸੀਇੱਕ ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਸਾਬਕਾ ਵੀ.ਜੇ. ਹੈ। ਉਸ ਨੇ ਐਮਟੀਵੀ ਪਾਕਿਸਤਾਨ, ਆਗ ਟੀਵੀ ਅਤੇ ਜੀਓ ਟੀਵੀ ਲ ਵੀ.ਜੇ. ਦੇ ਤੌਰ 'ਤੇ ਕੰਮ ਕੀਤਾ ਹੈ। ਉਸ ਨੂੰ ਵਿਆਪਕ ਤੌਰ 'ਤੇ ਉਸ ਦੇ ਟੈਲੀਵਿਜ਼ਨ ਡਰਾਮਿਆਂ ਵਿੱਚ ਮੋਹਰੀ ਰੋਲ ਲਈ ਜਾਣਿਆ ਜਾਂਦਾ ਹੈ ਜਿਹਨਾਂ ਵਿੱਚ ਮੇਰਾ ਸਾਂ 2 (2012), ਮੇਰੀ ਸਹੇਲੀ ਮੇਰੀ ਹਮਜੋਲੀ (2012), ਟੂਟੇ ਹੁਏ ਪਰ (2013), ਨੰਨ੍ਹੀ (2013), ਪਿਆਰੇ ਅਫ਼ਜ਼ਲ (2013), ਮੱਲਿਕਾ-ਏ-ਆਲਿਆ (2014), ਭੰਵਰ (2014), ਮੱਲਿਕਾ-ਏ-ਆਲਿਆ ਸੀਜ਼ਨ 2 (2015) ਪ੍ਰਮੁੱਖ ਹਨ।[1][2]
ਨਿਜੀ ਜੀਵਨ
[ਸੋਧੋ]ਅੱਬਾਸੀ ਦਾ ਵਿਆਹ ਅੇਨਨ ਆਰਿਫ ਨਾਲ ਹੋਇਆ ਜੋ ਕਿ੍ਰਕਟ ਖਿਡਾਰੀ ਤਸਲੀਮ ਆਰਿਫ ਅਤੇ ਅਦਾਕਾਰਾ ਰੁਬੀਨਾ ਆਰਿਫ ਦਾ ਪੁੱਤਰ ਹੈ।[3]
ਕੈਰੀਅਰ
[ਸੋਧੋ]ਅੱਬਾਸੀ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਏਆਰਯਾ ਡਿਜੀਟਲ ਦੇ ਪ੍ਰੋਗਰਾਮ ਟੂਟੇ ਹੁਏ ਪਰ ਨਾਲ ਸ਼ੁਰੂ ਕੀਤਾ। ਇਸ ਵਿੱਚ ਉਸ ਨਾਲ ਆਇਜ਼ਾ ਖ਼ਾਨ ਅਤੇ ਮੋਹਿਬ ਮਿਰਜ਼ਾ ਸਨ। ਇਸ ਮਗਰੋਂ ਉਹ ਕਾਹੇ ਕੋ ਬਿਹਾਏ ਬਿਦੇਸ ਵਿੱਚ ਸਾਮੀ ਖ਼ਾਨ ਅਤੇ ਅਹਿਸਨ ਖ਼ਾਨ ਨਾਲ ਨਜ਼ਰ ਆ। ਏਆਰਯਾ ਡਿਜੀਟਲ ਦੇ ਮੇਰਾ ਸਾਂ 2 ਵਿੱਚ ਉਹ ਫਹਾਦ ਮੁਸਤਫਾ, ਆਇਜ਼ਾ ਖ਼ਾਨ ਅਤੇ ਮਹਨੂਰ ਬਲੋਚ ਨਾਲ ਆ।
ਉਹ ਏਆਰਯਾ ਡਿਜੀਟਲ ਦੇ ਡਰਾਮੇ ਕਾਲਾ ਜਾਦੂ ਵਿੱਚ ਵਸੀਮ ਅੱਬਾਸ ਨਾਲ ਨਜ਼ਰ ਆ। ਜੀਓ ਟੀਵੀ ਸੀਰੀਅਲ ਨੰਨ੍ਹੀ ਅਤੇ ਰੌਸਨੀ ਅੰਧੇਰਾ ਰੌਸਨੀ ਲ ਉਸਨੇ ਲਕਸ ਸਟਾਲ ਅਵਾਰਡ ਵੀ ਜਿੱਤਿਆ।[4]
ਟੈਲਿਵਿਜਨ
[ਸੋਧੋ]- ਮੇਰੇ ਅੰਗਨੇ ਮੇਂ
- ਕਾਹੇ ਕੋ ਬਿਹਾਏ ਬਿਦੇਸ
- ਮੇਰਾ ਸਾਂ 2
- ਮੇਰੀ ਸਹੇਲੀ ਮੇਰੀ ਹਮਜੋਲੀ
- ਟੂਟੇ ਹੁਏ ਪਰ
- ਕਾਲਾ ਜਾਦੂ
- ਨੰਨ੍ਹੀ
- ਹਮ ਤੇਰੇ ਗੁਨਾਹਗਾਰ
- ਰੌਸ਼ਨੀ ਅੰਧੇਰਾ ਰੌਸ਼ਨੀ
- ਪਿਆਰੇ ਅਫਜ਼ਲ[5]
- ਮੱਲਿਕਾ-ਏ-ਆਲਿਆ
- ਭੰਵਰ
- ਮੱਲਿਕਾ-ਏ-ਆਲਿਆ ਸੀਜ਼ਨ 2
- ਯੇਹ ਮੇਰਾ ਦੌਵਾਨਾਪਨ ਹੈ
ਹਵਾਲੇ
[ਸੋਧੋ]- ↑ Afzal, Asfia. "Last episode of 'Pyare Afzal' in cinema tonight". Brecorder.com. Archived from the original on 2015-09-23. Retrieved 2015-12-22.
{{cite web}}
: Unknown parameter|dead-url=
ignored (|url-status=
suggested) (help) - ↑ "Nominees announced for 2014 Lux Style Awards". Dailytimes.com.pk. Archived from the original on 2014-08-19. Retrieved 2015-12-22.
{{cite web}}
: Unknown parameter|dead-url=
ignored (|url-status=
suggested) (help) - ↑ "Anoushay Abbasi, Ainan Arif Abbasi tie the knot - Pakistan". Dawn.com. Retrieved 2015-12-22.
- ↑ "2014 Lux Style Awards: Meet the nominees!". Express Tribune. Express Tribune. Retrieved 17 February 2015.
- ↑ Kazmi, Zohaib (2014-08-12). "Last episode of 'Pyare Afzal' hits theatre". Arynews.tv. Retrieved 2015-12-22.