ਅਨੌਕਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਬਦ ਅਨੌਕ੍ਸੀਆ ਆਕਸੀਜਨ ਦੇ ਪੱਧਰ ਦੇ ਕੁੱਲ ਖਾਤਮੇ ਨੂੰ ਕਹਿੰਦੇ ਹਨ। ਹਾਈਪੌਕ੍ਸੀਆ ਦੀ ਚਰਮ ਸੀਮਾ ਨੂੰ ਵੀ ਅਨੌਕ੍ਸੀਆ ਕਹਿੰਦੇ ਹਨ।

  1. ਅਨੌਕ੍ਸੀਆ ਪਾਣੀ, ਸਮੁੰਦਰੀ ਪਾਣੀ, ਤਾਜੇ ਪਾਣੀ, ਜ਼ਮੀਨੀ ਪਾਣੀ ਦੀ ਆਕਸੀਜਨ ਨੂੰ ਖਤਮ ਕਰਦਾ ਹੈ।
  2. ਅਨੌਕ੍ਸੀਆ ਧਰਤੀ ਅਤੇ ਸਮੁੰਦਰ ਦੀ ਹੇਠਲੀ ਸਤਹ ਦੇ ਪੱਧਰ ਤੱਕ ਆਕਸੀਜਨ ਦਾ ਖਾਤਮਾ ਹੈ।
  3. ਅਨੌਕ੍ਸਨਿਕ, ਹਾਈਡਰੋਜਨ ਸਲਫਾਇਡ ਦੀ ਹਾਜ਼ਰੀ ਵਿੱਚ ਅਨੌਕ੍ਸੀਆ ਦੀ ਸੀਮਾ ਤੱਕ ਪਹੁੰਚ ਜਾਂਦਾ ਹੈ।