ਅਨੰਦਮੂਰਤੀ ਗੁਰਮਾਂ
ਦਿੱਖ
thumbnail|ਗੁਰਮਾਂ ਦੀ ਤਸਵੀਰ ਅਨੰਦਮੂਰਤੀ ਗੁਰਮਾਂ ਜਾਂ ਕਦੇ ਕਦੇ ਗੁਰੂਮਾਂ ਅੰਮ੍ਰਿਤਸਰ ਸ਼ਹਿਰ ਵਿੱਚ ਜਨਮੀ ਇੱਕ ਉੱਘੀ ਸਮਕਾਲੀਨ ਧਰਮ ਗੁਰੂ ਹਨ। ਉਹਨਾਂ ਦੇ ਅਨੁਆਈਆਂ ਵਿੱਚ ਸਿੱਖ, ਹਿੰਦੂ, ਮੁਸਲਮਾਨ,ਯਹੂਦੀ ਅਤੇ ਇਸਾਈ ਲੋਕ ਸ਼ਾਮਲ ਹਨ।
ਪੁਸਤਕਾਂ
[ਸੋਧੋ]ਪੰਜਾਬੀ
- ਸਤਿਗੁਰੂ ਪੂਰਾ ਪਾਇਓ ISBN 978-93-81464-31-1
ਹੋਰ ਕੜੀ
[ਸੋਧੋ]ਵਿਕੀਕੁਓਟ Anandmurti Gurumaa ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |