ਅਪਘੱਟਨ ਕਿਰਿਆਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਪਘੱਟਨ ਕਿਰਿਆਵਾਂ ਅਜਿਹੀਆਂ ਕਿਰਿਆਵਾਂ ਹਨ ਜਿਹਨਾਂ ਵਿੱਚ ਇੱਕ ਜਾਂ ਦੋ ਕਾਰਕ ਤੋਂ ਦੋ ਜਾਂ ਅਧਿਕ ਉਤਪਾਦ ਪੈਦਾ ਹੁੰਦੇ ਹਨ।[1]

ਜਿਵੇ ਪਾਣੀ ਦਾ ਅਪਘੱਟਨ ਅਤੇ ਚੂਨੇ ਦਾ ਪੱਥਰ ਜਿਸ ਨੂੰ ਕੈਲਸ਼ੀਅਮ ਕਾਰਬੋਨੇਟ ਨੂੰ ਚੂਨੇ ਜਾਂ ਅਣਬੁਝਿਆ ਕੈਲਸ਼ੀਅਮ ਆਕਸਾਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ।

ਮੈਗਨੀਸ਼ੀਅਮ ਡਾਈਆਕਸਾਈਡ ਉਤਪ੍ਰੇਰਕ ਦੀ ਮੌਜ਼ੂਦਗੀ ਵਿੱਚ ਹਾਈਡਰੋਜਨ ਪਰਆਕਸਾਈਡ, ਪਾਣੀ ਅਤੇ ਆਕਸੀਜਨ ਵਿੱਚ ਵਿਘੱਟਿਤ ਹਾ ਜਾਂਦਾ ਹੈ।

ਪੋਟਾਸ਼ੀਅਮ ਕਲੋਰੇਟ ਦਾ ਅਪਘੱਟਨ ਪੋਟਾਸ਼ੀਅਮ ਕਲੋਰਾਇਡ ਅਤੇ ਆਕਸੀਜਨ ਵਿੱਚ ਹੋ ਜਾਂਦਾ ਹੈ।

ਹਵਾਲੇ[ਸੋਧੋ]

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "decomposition".